18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਅੱਜ ਦੁਪਹਿਰ 3 ਵਜੇ ਜਲੰਧਰ ਦੀਆਂ ਸੜਕਾਂ ’ਤੇ ਉਤਰੇਗੀ ‘ਆਪ’

ਚੰਡੀਗੜ੍ਹ, 18 ਸਤੰਬਰ- ਆਮ ਆਦਮੀ ਪਾਰਟੀ ਨੇ ਭਾਜਪਾ 'ਤੇ ਹਮਲਾਵਰ ਰੁਖ਼ ਅਖ਼ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ।

ਅਜੀਤ ਡੈਸਕ 18-09-2026

ਚੰਡੀਗੜ੍ਹ, 18 ਸਤੰਬਰ- ਆਮ ਆਦਮੀ ਪਾਰਟੀ ਨੇ ਭਾਜਪਾ 'ਤੇ ਹਮਲਾਵਰ ਰੁਖ਼ ਅਖ਼ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਅੱਜ ਮੋਦੀ ਸਰਕਾਰ ਵਲੋਂ UPI ਕਰਨ ’ਤੇ ਲਗਾਏ ਗਏ ਵਾਧੂ ਭੁਗਤਾਨ ’ਤੇ ਵਿਰੋਧ ਪ੍ਰਦਰਸ਼ਨ ਕਰੇਗੀ। ਵਿਰੋਧ ਵਿਚ 'ਆਪ' ਅੱਜ ਦੁਪਹਿਰ 3 ਵਜੇ ਜਲੰਧਰ ਵਿਚ ਸੜਕਾਂ 'ਤੇ ਉਤਰੇਗੀ।

 

ਪਿਛਲੀ ਖ਼ਬਰ ‘ਆਪ’ 19 ਸਤੰਬਰ ਤੋਂ ਕਰੇਗੀ ਮਿਸ਼ਨ 2027 ਦੀ ਸ਼ੁਰੂਆਤ- ਬਲਤੇਜ ਪੰਨੂ ਅਗਲੀ ਖ਼ਬਰ ਪੰਜਾਬ ’ਚ ਡੋਰ ਟੂ ਡੋਰ ਮੁਹਿੰਮ ਚਲਾਏਗੀ ‘ਆਪ’- ਮਨੀਸ਼ ਸਿਸੋਦੀਆ