ਰਾਂਚੀ, 15 ਸਤੰਬਰ - ਝਾਰਖੰਡ ਹਾਈ ਕੋਰਟ ਨੇ ਜੇਪੀਐਸਸੀ-ਜੇਐਸਐਸਸੀ ਪ੍ਰੀਖਿਆ ਅਤੇ ਭਰਤੀ ਰੱਦ ਕਰਨ ਸਬੰਧੀ ਪਟੀਸ਼ਨਾਂ 'ਤੇ ਸੁਣਵਾਈ 18 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਹੈ। ਇਹ ਮਾਮਲਾ ਜਸਟਿਸ ਦੀਪਕ ਰੋਸ਼ਨ ਦੀ ਅਦਾਲਤ ਵਿਚ ਸੁਣਵਾਈ ਲਈ ਸੂਚੀਬੱਧ ਹੈ। ਹਜ਼ਾਰਾਂ ਉਮੀਦਵਾਰ ਸੁਣਵਾਈ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਨ, ਕਿਉਂਕਿ ਸਰਕਾਰ ਦੇ ਇਨ੍ਹਾਂ ਪ੍ਰੀਖਿਆਵਾਂ ਨੂੰ ਰੱਦ ਕਰਨ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ।
ਤਾਜ਼ਾ ਖ਼ਬਰਾਂ
Free
ਝਾਰਖੰਡ ਹਾਈ ਕੋਰਟ ਵਲੋਂ ਜੇਪੀਐਸਸੀ-ਜੇਐਸਐਸਸੀ ਪ੍ਰੀਖਿਆ/ਭਰਤੀ ਰੱਦ ਕਰਨ ਸੰਬੰਧੀ ਪਟੀਸ਼ਨਾਂ 'ਤੇ ਸੁਣਵਾਈ 18 ਤੱਕ ਮੁਲਤਵੀ
ਰਾਂਚੀ, 15 ਸਤੰਬਰ - ਝਾਰਖੰਡ ਹਾਈ ਕੋਰਟ ਨੇ ਜੇਪੀਐਸਸੀ-ਜੇਐਸਐਸਸੀ ਪ੍ਰੀਖਿਆ ਅਤੇ ਭਰਤੀ ਰੱਦ ਕਰਨ ਸਬੰਧੀ ਪਟੀਸ਼ਨਾਂ 'ਤੇ ਸੁਣਵਾਈ 18 ਸਤੰਬਰ ਤੱਕ ਮੁਲਤਵੀ ਕਰ...
ਅਜੀਤ ਡੈਸਕ
15-09-2026