ਚੰਡੀਗੜ੍ਹ, 7 ਸਤੰਬਰ - ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਟ ਕਿਹਾ, ਨਾਰਥ ਜ਼ੋਨ ਬੈਡਮਿੰਟਨ ਚੈਂਪੀਅਨਸ਼ਿਪ ਵਿਚ 10 ਤਗਮੇ (4 ਗੋਲਡ, 3 ਸਿਲਵਰ, 3 ਬ੍ਰੌਂਜ਼) ਜਿੱਤ ਕੇ ਇਤਿਹਾਸ ਰਚਣ ਵਾਲੇ ਪੰਜਾਬ ਦੇ ਹੋਣਹਾਰ ਖਿਡਾਰੀਆਂ ਨੂੰ ਬਹੁਤ-ਬਹੁਤ ਮੁਬਾਰਕਾਂ... ਪੰਜਾਬ ਨੂੰ ਖੇਡਾਂ ਵਿਚ ਮੁੜ ਨੰਬਰ ਵਨ ਬਣਾਉਣ ਦਾ ਸਾਡਾ ਸੁਪਨਾ ਹੁਣ ਸਾਕਾਰ ਹੋ ਰਿਹਾ ਹੈ। 'ਖੇਡਾਂ ਵਤਨ ਪੰਜਾਬ ਦੀਆਂ' ਅਤੇ ਸਾਡੀ ਨਵੀਂ ਖੇਡ ਨੀਤੀ ਸਦਕਾ ਅੱਜ ਸਾਡੇ ਨੌਜਵਾਨ ਹਰ ਮੈਦਾਨ ਵਿਚ ਪੰਜਾਬ ਦਾ ਝੰਡਾ ਬੁਲੰਦ ਕਰ ਰਹੇ ਹਨ...
ਸਾਰੇ ਖਿਡਾਰੀਆਂ ਨੂੰ 'ਨੈਸ਼ਨਲ ਚੈਂਪੀਅਨਸ਼ਿਪ' ਦੀ ਸਿੱਧੀ ਐਂਟਰੀ ਲਈ ਸ਼ੁਭਕਾਮਨਾਵਾਂ। ਸਾਡੀ ਸਰਕਾਰ ਤੁਹਾਡੀ ਤਰੱਕੀ ਲਈ ਹਰ ਕਦਮ 'ਤੇ ਤੁਹਾਡੇ ਨਾਲ ਖੜ੍ਹੀ ਹੈ...
ਇਨਕਲਾਬ ਜ਼ਿੰਦਾਬਾਦ!
ਤਾਜ਼ਾ ਖ਼ਬਰਾਂ
Free
ਨਾਰਥ ਜ਼ੋਨ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਇਤਿਹਾਸ ਰਚਣ ਵਾਲੇ ਪੰਜਾਬ ਦੇ ਖਿਡਾਰੀਆਂ ਨੂੰ ਬਹੁਤ-ਬਹੁਤ ਮੁਬਾਰਕਾਂ - ਮੁੱਖ ਮੰਤਰੀ ਭਗਵੰਤ ਮਾਨ
ਚੰਡੀਗੜ੍ਹ, 7 ਸਤੰਬਰ - ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਟ ਕਿਹਾ, ਨਾਰਥ ਜ਼ੋਨ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ 10 ਤਗਮੇ (4 ਗੋਲਡ, 3 ਸਿਲਵਰ, 3 ਬ੍ਰੌਂਜ਼) ਜਿੱਤ ਕੇ ਇਤਿਹਾਸ...
ਅਜੀਤ ਡੈਸਕ
07-09-2026