ਨਵੀਂ ਦਿੱਲੀ, 1 ਸਤੰਬਰ - ਦਿੱਲੀ ਹਾਈ ਕੋਰਟ ਨੇ ਦਿੱਲੀ ਵਿਚ ਈਸਾਈ ਕਬਰਸਤਾਨਾਂ ਲਈ ਢੁਕਵੀਂ ਜ਼ਮੀਨ ਦੀ ਮੰਗ ਕਰਨ ਵਾਲੀ ਜਨਹਿੱਤ ਪਟੀਸ਼ਨ 'ਤੇ ਦਿੱਲੀ ਸਰਕਾਰ, ਡੀਡੀਏ ਅਤੇ ਐਮਸੀਡੀ ਨੂੰ ਨੋਟਿਸ ਜਾਰੀ ਕੀਤਾ ਹੈ।ਜਸਟਿਸ ਡੀ.ਕੇ. ਉਪਾਧਿਆਏ ਅਤੇ ਜਸਟਿਸ ਤੇਜਸ ਕਰੀਆ ਦੇ ਬੈਂਚ ਨੇ ਮੌਜੂਦਾ ਕਬਰਸਤਾਨਾਂ ਅਤੇ ਉਪਲਬਧ ਜਗ੍ਹਾ ਬਾਰੇ ਸਥਿਤੀ ਰਿਪੋਰਟਾਂ ਮੰਗੀਆਂ। ਬੈਂਚ ਨੇ ਇਹ ਕਿਹਾ ਹੋਏ ਕਿ ਅੰਤਿਮ ਸੰਸਕਾਰ ਲਈ ਜਗ੍ਹਾ ਪ੍ਰਦਾਨ ਕਰਨਾ ਇਕ ਮੁੱਖ ਨਾਗਰਿਕ ਫਰਜ਼ ਹੈ ਅਤੇ ਦਫ਼ਨਾਉਣ ਨੂੰ ਵਪਾਰਕ ਗਤੀਵਿਧੀ ਨਹੀਂ ਮੰਨਿਆ ਜਾ ਸਕਦਾ।
ਤਾਜ਼ਾ ਖ਼ਬਰਾਂ
Free
ਦਿੱਲੀ ਹਾਈ ਕੋਰਟ ਨੇ ਦਿੱਲੀ ਸਰਕਾਰ, ਡੀਡੀਏ ਅਤੇ ਐਮਸੀਡੀ ਨੂੰ ਜਾਰੀ ਕੀਤਾ ਨੋਟਿਸ
ਨਵੀਂ ਦਿੱਲੀ, 1 ਸਤੰਬਰ - ਦਿੱਲੀ ਹਾਈ ਕੋਰਟ ਨੇ ਦਿੱਲੀ ਵਿਚ ਈਸਾਈ ਕਬਰਸਤਾਨਾਂ ਲਈ ਢੁਕਵੀਂ ਜ਼ਮੀਨ ਦੀ ਮੰਗ ਕਰਨ ਵਾਲੀ ਜਨਹਿੱਤ ਪਟੀਸ਼ਨ 'ਤੇ ਦਿੱਲੀ ਸਰਕਾਰ, ਡੀਡੀਏ ਅਤੇ ਐਮਸੀਡੀ ਨੂੰ ਨੋਟਿਸ ਜਾਰੀ ਕੀਤਾ...
ਅਜੀਤ ਡੈਸਕ
02-09-2026