20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਨਾਜਾਇਜ਼ ਸ਼ਰਾਬ ਸਮੇਤ ਤਸਕਰ ਕਾਬੂ

ਰਕਪੁਰ (ਮੁਹਾਲੀ), 20 ਅਗਸਤ (ਮਨਿੰਦਰ ਸਿੰਘ) - ਜ਼ੀਰਕਪੁਰ ਪੁਲਿਸ ਨੇ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਕਰ ਚੰਡੀਗੜ੍ਹ ਵਿਚ ਵਿਕਣ ਯੋਗ ਸ਼ਰਾਬ ਸਮੇਤ ਇਕ ਤਸਕਰ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਤਸਕਰ ਦੀ ਗੱਡੀ 'ਚੋਂ ਇੰਪੀਰੀਅਲ ਬਲੂ ਅਤੇ ਮੈਕਡਾਵਲ ਦੀਆਂ...

ਅਜੀਤ ਡੈਸਕ 20-08-2026

ਜ਼ੀਰਕਪੁਰ (ਮੁਹਾਲੀ), 20 ਅਗਸਤ (ਮਨਿੰਦਰ ਸਿੰਘ) - ਜ਼ੀਰਕਪੁਰ ਪੁਲਿਸ ਨੇ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਕਰ ਚੰਡੀਗੜ੍ਹ ਵਿਚ ਵਿਕਣ ਯੋਗ ਸ਼ਰਾਬ ਸਮੇਤ ਇਕ ਤਸਕਰ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਤਸਕਰ ਦੀ ਗੱਡੀ 'ਚੋਂ ਇੰਪੀਰੀਅਲ ਬਲੂ ਅਤੇ ਮੈਕਡਾਵਲ ਦੀਆਂ 50 ਪੇਟੀਆਂ ਬਰਾਮਦ ਕੀਤੀਆਂ ਹਨ। ਇਨ੍ਹਾਂ ਵਿਚ ਅਧੀਏ ਤੇ ਪਊਏ ਵੀ ਸ਼ਾਮਿਲ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪਿਛਲੀ ਖ਼ਬਰ ਸਾਬਕਾ ਸੰਸਦ ਮੈਂਬਰ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਨੇਤਾ ਸੱਜਣ ਕੁਮਾਰ ਦੀ ਮੌਤ ਅਗਲੀ ਖ਼ਬਰ ਜਲੰਧਰ ਚ ਹੋਈ ਬਾਰਿਸ਼ ਨਾਲ ਜਲੰਧਰ ਦਾ ਮੌਸਮ ਹੋਇਆ ਠੰਡਾ