ਜਲੰਧਰ, 20 ਅਗਸਤ (ਦਵਿੰਦਰ) - ਬੀਤੇ ਕਈ ਦਿਨਾਂ ਤੋਂ ਬਰਸਾਤ ਨਾ ਹੋਣ ਕਾਰਨ ਜਲੰਧਰ ਦਾ ਮੌਸਮ ਕਾਫੀ ਗਰਮ ਸੀ ਪਰ ਅੱਜ ਸਵੇਰੇ ਅਚਾਨਕ ਹੀ ਤੇਜ ਬਰਸਾਤ ਦੇ ਨਾਲ ਜਲੰਧਰ ਦਾ ਮੌਸਮ ਠੰਡਾ ਹੋਇਆ ਹੈ । ਹਾਲਾਂਕਿ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਵਲੋਂ ਜਲੰਧਰ ਸਣੇ ਕਈ ਇਲਾਕਿਆਂ ਚ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ, ਜਿਸ ਚ ਦੱਸਿਆ ਗਿਆ ਕਿ ਜਲੰਧਰ ਦੇ ਵਿਚ ਭਾਰੀ ਮਾਤਰਾ ਦੇ ਵਿਚ ਬਰਸਾਤ ਹੋ ਸਕਦੀ ਹੈ ਹੈ। ਇਸ ਦੇ ਨਾਲ ਵਾਟਰ ਲੌਕਿੰਗ ਦੀ ਸਮੱਸਿਆ ਵੀ ਆ ਸਕਦੀ ਹੈ।
ਤਾਜ਼ਾ ਖ਼ਬਰਾਂ
Free
ਜਲੰਧਰ ਚ ਹੋਈ ਬਾਰਿਸ਼ ਨਾਲ ਜਲੰਧਰ ਦਾ ਮੌਸਮ ਹੋਇਆ ਠੰਡਾ
ਜਲੰਧਰ, 20 ਅਗਸਤ (ਦਵਿੰਦਰ) - ਬੀਤੇ ਕਈ ਦਿਨਾਂ ਤੋਂ ਬਰਸਾਤ ਨਾ ਹੋਣ ਕਾਰਨ ਜਲੰਧਰ ਦਾ ਮੌਸਮ ਕਾਫੀ ਗਰਮ ਸੀ ਪਰ ਅੱਜ ਸਵੇਰੇ ਅਚਾਨਕ ਹੀ ਤੇਜ ਬਰਸਾਤ ਦੇ ਨਾਲ ਜਲੰਧਰ ਦਾ ਮੌਸਮ ਠੰਡਾ ਹੋਇਆ ਹੈ । ਹਾਲਾਂਕਿ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਵਲੋਂ ਜਲੰਧਰ ਸਣੇ ਕਈ ਇਲਾਕਿਆਂ ਚ ਯੈਲੋ ਅਲਰਟ...
ਅਜੀਤ ਡੈਸਕ
20-08-2026