ਚੰਡੀਗੜ੍ਹ, 18 ਅਗਸਤ- ਬਲਬੀਰ ਸਿੰਘ ਰਾਜੇਵਾਲ ਨੇ ਧਰਨੇ ਦਾ ਐਲਾਨ ਕੀਤਾ ਹੈ। ਰਾਜੇਵਾਲ ਨੇ ਕਿਹਾ ਕਿ ਚੰਡੀਗੜ੍ਹ ਵਿਖੇ 1 ਸਤੰਬਰ ਤੋਂ ਧਰਨਾ ਸ਼ੁਰੂ ਕਰਾਂਗੇ। 7 ਦਿਨ ਤੱਕ ਚੰਡੀਗੜ੍ਹ ਵਿਚ ਧਰਨਾ ਦੇਵਾਂਗੇ। ਉਨ੍ਹਾਂ ਨੇ ਖੇਤੀ ਲਈ ਨਹਿਰੀ ਪਾਣੀ, ਲੋਕਾਂ ਲਈ ਸਾਫ਼ ਪਾਣੀ, ਟਰੇਡ ਡੀਲ ਅਤੇ ਕਰਜ਼ਾ ਮੁਆਫ਼ੀ ਸਮੇਤ ਕਈ ਮੁੱਦੇ ਚੁੱਕੇ ਹਨ। ਰਾਜੇਵਾਲ ਨੇ ਦਾਅਵਾ ਕੀਤਾ ਕਿ ਪੰਜਾਬ ਵਿਚ ਪਾਣੀ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ ਅਤੇ ਇਸ ਮਸਲੇ ’ਤੇ ਸਰਕਾਰ ਨੂੰ ਗੰਭੀਰ ਕਦਮ ਚੁੱਕਣੇ ਚਾਹੀਦੇ ਹਨ।
ਤਾਜ਼ਾ ਖ਼ਬਰਾਂ
Free
ਚੰਡੀਗੜ੍ਹ ਵਿਖੇ 1 ਸਤੰਬਰ ਤੋਂ ਧਰਨਾ ਸ਼ੁਰੂ ਕਰਾਂਗੇ- ਰਾਜੇਵਾਲ
ਚੰਡੀਗੜ੍ਹ, 18 ਅਗਸਤ- ਬਲਬੀਰ ਸਿੰਘ ਰਾਜੇਵਾਲ ਨੇ ਧਰਨੇ ਦਾ...
ਅਜੀਤ ਡੈਸਕ
18-08-2026