17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਆਈ.ਟੀ.ਬੀ.ਪੀ ਦੇ ਡੀ.ਆਈ.ਜੀ ਦੀ ਸੜਕ ਹਾਦਸੇ ਵਿਚ ਹੋਈ ਮੌਤ

ਸ੍ਰੀ ਆਨੰਦਪੁਰ ਸਾਹਿਬ, 17 ਅਗਸਤ- ਆਈ.ਟੀ.ਬੀ.ਪੀ ਦੇ ਡੀ.ਆਈ.ਜੀ ਦੀ ਸੜਕ ਹਾਦਸੇ ਵਿਚ...

ਅਜੀਤ ਡੈਸਕ 17-08-2026

ਸ੍ਰੀ ਆਨੰਦਪੁਰ ਸਾਹਿਬ, 17 ਅਗਸਤ- ਆਈ.ਟੀ.ਬੀ.ਪੀ ਦੇ ਡੀ.ਆਈ.ਜੀ ਦੀ ਸੜਕ ਹਾਦਸੇ ਵਿਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। 2 ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ਵਿਚ ਡਰਾਈਵਰ ਦੀ ਵੀ ਜਾਨ ਚੱਲ ਗਈ।

ਪਿਛਲੀ ਖ਼ਬਰ ਮੈਂ ਇਸ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਂਵਾਗਾ- ਮਨਪ੍ਰੀਤ ਸਿੰਘ ਬਾਦਲ ਅਗਲੀ ਖ਼ਬਰ ਐੱਨ.ਟੀ.ਏ. ਨੇ ਪ੍ਰੀਖਿਆ ਪ੍ਰਣਾਲੀ ਵਿਚ ਕੀਤੇ ਵੱਡੇ ਬਦਲਾਅ, 50 ਸਟਾਫ਼ ਮੈਂਬਰਾਂ ਨੂੰ ਹਟਾਇਆ