17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਸ਼ਰਾਰਤੀ ਨੇ ਪੁੱਟੇ ਸਤਲੁਜ ਰਾਹੋ ਪੁਲ 'ਤੇ ਭਾਰੀ ਵਾਹਨਾਂ ਨੂੰ ਰੋਕਣ ਲਈ ਲਗਾਇਆ ਗਾਡਰ

ਮਾਛੀਵਾੜਾ ਸਾਹਿਬ (ਲੁਧਿਆਣਾ), 17 ਅਗਸਤ (ਮਨੋਜ ਕੁਮਾਰ) - ਅਜੇ ਮਹਿਜ ਕੁਝ ਦਿਨ ਹੀ ਹੋਏ ਸਨ ਕਿ ਸਤਲੁਜ ਰਾਹੋ ਪੁਲ 'ਤੇ ਭਾਰੀ ਵਾਹਨਾਂ ਨੂੰ ਰੋਕਣ ਲਈ ਲਗਾਏ ਲੋਹੇ ਦੇ ਭਾਰੀ ਗਾਡਰ ਤੋਂ ਬਾਅਦ ਆਮ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ ਕਿ ਸ਼ਾਇਦ..

ਅਜੀਤ ਡੈਸਕ 17-08-2026

ਮਾਛੀਵਾੜਾ ਸਾਹਿਬ (ਲੁਧਿਆਣਾ), 17 ਅਗਸਤ (ਮਨੋਜ ਕੁਮਾਰ) - ਅਜੇ ਮਹਿਜ ਕੁਝ ਦਿਨ ਹੀ ਹੋਏ ਸਨ ਕਿ ਸਤਲੁਜ ਰਾਹੋ ਪੁਲ 'ਤੇ ਭਾਰੀ ਵਾਹਨਾਂ ਨੂੰ ਰੋਕਣ ਲਈ ਲਗਾਏ ਲੋਹੇ ਦੇ ਭਾਰੀ ਗਾਡਰਾਂ ਤੋਂ ਬਾਅਦ ਆਮ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ ਕਿ ਸ਼ਾਇਦ ਹੁਣ ਪੁੱਲ ਕੁਝ ਸਮੇਂ ਲਈ ਬਚ ਜਾਵੇਗਾ ਪਰ ਬੀਤੀ ਰਾਤ ਕਿਸੇ ਸ਼ਰਾਰਤੀ ਦੀ ਸੋਚ ਨੇ ਇਸ ਲੋਹੇ ਦੇ ਗਾਡਰ ਨੂੰ ਪੁੱਟ ਦਿੱਤਾ। ਹਾਲਾਂਕਿ ਇਸ ਕੰਮ ਵਿਚ ਹੋਰ ਵੀ ਕਈ ਸਾਮਿਲ ਹੋ ਸਕਦੇ ਹਨ। ਪਰ ਇਸ ਸ਼ਰਾਰਤ ਨੇ ਇਸ ਪੁੱਲ ਦੇ ਭਵਿੱਖ 'ਤੇ ਫਿਰ ਸਵਾਲੀਆ ਨਿਸ਼ਾਨ ਖੜਾ ਕਰ ਦਿੱਤਾ ਹੈ। ਪਿਛਲੇ ਕੁਝ ਦਿਨਾਂ ਤੋਂ ਇਸ ਪੁੱਲ ਤੋਂ ਨਾਜਾਇਜ਼ ਮਾਈਨਿੰਗ ਦੀ ਆਵਾਜਾਈ ਟ੍ਰਾਲੀਆਂ ਦੇ ਰੂਪ ਵਿਚ ਸ਼ੁਰੂ ਹੋ ਗਈ ਸੀ ਤੇ ਪਿਛਲੇ ਦਿਨਾਂ ਦੌਰਾਨ ਅਕਸਰ ਇਸ ਪੁੱਲ ਤੋ ਸੈਂਕੜੇ ਟਿੱਪਰ ਆਰ ਪਾਰ ਹੁੰਦੇ ਸਨ।

ਪਿਛਲੀ ਖ਼ਬਰ 15 ਅਗਸਤ ਨੂੰ ਰੋਸ ਪ੍ਰਦਰਸ਼ਨ ਕਰਨ ਆਏ ਸਿਮਰਨਜੀਤ ਸਿੰਘ ਮਾਨ ਤੇ ਉਸਦੇ ਪੁੱਤਰ ਸਮੇਤ ਵੱਖ-ਵੱਖ ਵਿਅਕਤੀਆਂ ਖ਼ਿਲਾਫ਼ ਮਾਮਲੇ... ਅਗਲੀ ਖ਼ਬਰ ਖਨੌਰੀ ਬਾਰਡਰ ਤੋਂ ਲੁੱਟਿਆ ਸਮਾਨ ਵਾਪਸ ਕਰਵਾਉਣ ਸੰਬੰਧੀ ਬੀਕੇਯੂ ਆਜ਼ਾਦ ਵਲੋਂ ਮੀਟਿੰਗ