ਰਾਜਪੁਰਾ (ਪਟਿਆਲਾ), 16 ਅਗਸਤ - ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਕਾਫਲਾ ਹਾਦਸਾਗ੍ਰਸਤ ਹੋ ਗਿਆ। ਦਰਅਸਲ ਸਰਬਜੀਤ ਸਿੰਘ ਝਿੰਜਰ ਰਾਜਪੁਰਾ ਤੋਂ ਘਨੌਰ ਵੱਲ ਜਾ ਰਹੇ ਸਨ ਕਿ ਰਾਜਪੁਰਾ ਦੇ ਗਗਨ ਚੌਂਕ ਨੇੜੇ ਅਚਾਨਕ ਕਿਸੇ ਦੇ ਵਾਹਨ ਦੇ ਅੱਗੇ ਆਉਣ ਕਾਰਨ ਸਰਬਜੀਤ ਸਿੰਘ ਝਿੰਜਰ ਦੀ ਗੱਡੀ ਦੇ ਚਾਲਕ ਨੂੰ ਬ੍ਰੇਕ ਲਗਾਉਣੀ ਪਈ ਤੇ ਪਿਛਿਓ ਆ ਰਹੇ ਕੈਂਟਰ ਨੇ ਗੱਡੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤ{ ਰਾਹਤ ਵਾਲੀ ਗੱਲ ਇਹ ਰਹੀ ਕਿ ਹਾਦਸੇ ਵਿਚ ਸਰਬਜੀਤ ਸਿੰਘ ਝਿੰਜਰ ਵਾਲ ਵਾਲ ਬਚ ਗਏ।
ਤਾਜ਼ਾ ਖ਼ਬਰਾਂ
Free
ਹਾਦਸੇ 'ਚ ਵਾਲ ਵਾਲ ਬਚੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ
ਰਾਜਪੁਰਾ (ਪਟਿਆਲਾ), 16 ਅਗਸਤ - ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਕਾਫਲਾ ਹਾਦਸਾਗ੍ਰਸਤ ਹੋ ਗਿਆ। ਦਰਅਸਲ ਸਰਬਜੀਤ ਸਿੰਘ ਝਿੰਜਰ ਰਾਜਪੁਰਾ ਤੋਂ ਘਨੌਰ ਵੱਲ ਜਾ ਰਹੇ ਸਨ ਕਿ ਰਾਜਪੁਰਾ ਦੇ ਗਗਨ ਚੌਂਕ...
ਅਜੀਤ ਡੈਸਕ
16-08-2026