ਫਗਵਾੜਾ, 13 ਅਗਸਤ- ਅੱਜ ਹਲਕਾ ਫਗਵਾੜਾ ਵਿਖੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦੀ ਹਾਜ਼ਰੀ ਵਿਚ ਸੰਗੀਤਾ ਧੀਰ (ਜਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ), ਅਸ਼ਵਨੀ ਕੁਮਾਰ (ਸਾਬਕਾ ਜਿਲ੍ਹਾ ਸਕੱਤਰ), ਨੀਨਾ ਸ਼ਰਮਾ (ਜਿਲ੍ਹਾ ਵਾਈਸ ਪ੍ਰਧਾਨ ਮਹਿਲਾ ਕਾਂਗਰਸ) ਪੰਕਜ ਘੇੜਾ (ਯੂਥ ਕਾਂਗਰਸ), ਗੁਰਦੀਪ ਕੰਗ (ਪ੍ਰਧਾਨ ਲਾਇਨਸ ਕਲੱਬ) ਸਾਉਦੀ ਸਿੰਘ (ਸੋਸ਼ਲ ਵਰਕਰ 13-13), ਮਨਜੀਤ ਸਿੰਘ (ਸਰਪੰਚ ਗੰਡਵਾ), ਕਮਲਜੀਤ ਕੁਮਾਰ (ਸਰਪੰਚ ਅਮਰੀਕ ਨਗਰ), ਸਤਵਿੰਦਰ ਸਿੰਘ (ਸਰਪੰਚ ਹਰਬੰਸ ਪੁਰ) ਸੈਂਕੜੇ ਸਾਥੀਆਂ ਸਮੇਤ ਮਾਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ। ਬੀ.ਐਸ.ਪੀ. ਦੇ ਐਮ.ਸੀ ਅਮਨਦੀਪ ਕੌਰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤੇ ਗਏ।
ਤਾਜ਼ਾ ਖ਼ਬਰਾਂ
Free
ਸੰਗੀਤਾ ਧੀਰ (ਜਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ) ਸੈਂਕੜੇ ਸਾਥੀਆਂ ਸਮੇਤ ਮਾਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ 'ਆਪ' ਵਿਚ ਸ਼ਾਮਿਲ ਹੋਏ
ਫਗਵਾੜਾ, 13 ਅਗਸਤ- ਅੱਜ ਹਲਕਾ ਫਗਵਾੜਾ ਵਿਖੇ ਮੁੱਖ ਮੰਤਰੀ ਪੰਜਾਬ...
ਅਜੀਤ ਡੈਸਕ
13-08-2026