ਸਮਾਣਾ, (ਪਟਿਆਲਾ), 12 ਅਗਸਤ (ਸਾਹਿਬ ਸਿੰਘ)- ਉਪ ਮੰਡਲ ਸਮਾਣਾ ਦੇ ਪਿੰਡ ਤਲਵੰਡੀ ਮਲਿਕ ਵਿਖੇ ਇਕ ਖੇਡ ਮੈਦਾਨ ਵਿਚ ਬਿਜਲੀ ਦਾ ਕੰਮ ਕਰਦੇ ਹੋਏ ਦੋ ਨੌਜਵਾਨਾਂ ਨੂੰ ਕਰੰਟ ਲੱਗਣ ਗਿਆ ਹੈ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ ਹੈ। ਜਗਤਾਰ ਸਿੰਘ ਅਤੇ ਦੀਨਾਨਾਥ ਤੀਆਂ ਦੀ ਤਿਆਰੀ ਲਈ ਬਿਜਲੀ ਦਾ ਪ੍ਰਬੰਧ ਕਰ ਰਹੇ ਸੀ ਤੇ ਜਦੋਂ ਉਹ ਪੋਲ ਗੱਡਣ ਲੱਗੇ ਤਾਂ ਪੋਲ ਉਪਰੋਂ ਲੰਘਦੀਆਂ ਤਾਰਾਂ ਨਾਲ ਟਕਰਾ ਗਿਆ। ਦੋਵੇਂ ਕਰੰਟ ਦੀ ਲਪੇਟ ਵਿਚ ਆ ਗਏ ਤੇ ਉਨ੍ਹਾਂ ਦੀ ਮੌਤ ਹੋ ਗਈ ਹੈ।
ਤਾਜ਼ਾ ਖ਼ਬਰਾਂ
Free
ਕਰੰਟ ਲੱਗਣ ਨਾਲ ਦੋ ਨੌਜਵਾਨਾਂ ਦੀ ਮੌਤ
ਸਮਾਣਾ, (ਪਟਿਆਲਾ), 12 ਅਗਸਤ (ਸਾਹਿਬ ਸਿੰਘ)- ਉਪ ਮੰਡਲ ਸਮਾਣਾ ਦੇ ਪਿੰਡ ਤਲਵੰਡੀ ਮਲਿਕ ਵਿਖੇ ਇਕ ਖੇਡ ਮੈਦਾਨ ਵਿਚ ਬਿਜਲੀ ਦਾ ਕੰਮ ਕਰਦੇ ਹੋਏ ਦੋ ਨੌਜਵਾਨਾਂ ਨੂੰ ਕਰੰਟ ਲੱਗਣ ਗਿਆ ਹੈ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ ਹੈ।
ਅਜੀਤ ਡੈਸਕ
12-08-2026