27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਪੰਜਾਬ ਵਿਚ 24 ਅਪ੍ਰੈਲ ਨੂੰ ਮੁੜ ਹੋਵੇਗਾ 'ਬਲੈਕਆਊਟ'

ਲੁਧਿਆਣਾ , 22 ਅਪ੍ਰੈਲ (ਜਤਿੰਦਰ ਭੰਬੀ)- 24 ਅਪ੍ਰੈਲ ਦੀ ਰਾਤ ਨੂੰ ਲੁਧਿਆਣਾ ਦੇ ਪੀ.ਏ.ਯੂ. ਅਤੇ ਅਗਰ ਨਗਰ ਅਧੀਨ ਆਉਂਦੇ ਇਲਾਕਿਆਂ ਵਿਚ ਰਾਤ 8 ਵਜੇ ਤੋਂ 15 ਮਿੰਟ ਲਈ 'ਬਲੈਕ ਆਊਟ' ਹੋਵੇਗਾ। ਸ਼ੁਕਰਵਾਰ ...

ਅਜੀਤ ਡੈਸਕ 22-04-2026

ਲੁਧਿਆਣਾ , 22 ਅਪ੍ਰੈਲ (ਜਤਿੰਦਰ ਭੰਬੀ)- 24 ਅਪ੍ਰੈਲ ਦੀ ਰਾਤ ਨੂੰ ਲੁਧਿਆਣਾ ਦੇ ਪੀ.ਏ.ਯੂ. ਅਤੇ ਅਗਰ ਨਗਰ ਅਧੀਨ ਆਉਂਦੇ ਇਲਾਕਿਆਂ ਵਿਚ ਰਾਤ 8 ਵਜੇ ਤੋਂ 15 ਮਿੰਟ ਲਈ 'ਬਲੈਕ ਆਊਟ' ਹੋਵੇਗਾ। ਸ਼ੁਕਰਵਾਰ 24 ਅਪ੍ਰੈਲ ਨੂੰ ਰਾਤ 8 ਵਜੇ ਤੋਂ ਲੈ ਕੇ ਸਵਾ 8 ਵਜੇ ਤੱਕ ਬਲੈਕਆਊਟ ਕੀਤਾ ਜਾਵੇਗਾ । ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਨੂੰ 8 ਵਜੇ ਸਾਇਰਨ ਵੱਜਣ ਤੋਂ ਬਾਅਦ ਸਵਾ 8 ਵਜੇ ਤੱਕ ਇਨ੍ਹਾਂ ਇਲਾਕਿਆਂ ਵਿਚ ਬਿਜਲੀ ਬੰਦ ਰਹੇਗੀ । ਇਹ ਕਾਰਵਾਈ ਜੰਗੀ ਅਭਿਆਸ ਦੇ ਤੌਰ 'ਤੇ ਕੀਤੀ ਜਾਵੇਗੀ । ਇਸੇ ਤਰ੍ਹਾਂ ਪੰਜਾਬ ਦੇ ਹੋਰ ਹਿੱਸਿਆਂ ਵਿਚ ਵੀ ਇਹ ਅਭਿਆਸ ਕੀਤਾ ਜਾਵੇਗਾ ।

ਪਿਛਲੀ ਖ਼ਬਰ ਅਮਰੀਕਾ ਵਲੋਂ ਜੰਗਬੰਦੀ ਵਧਾਉਣ ਤੋਂ ਬਾਅਦ ਈਰਾਨ ਦੇ ਈ.ਆਰ.ਜੀ.ਸੀ. ਨੇ ਹੋਰਮੁਜ਼ 'ਚ 2 ਜਹਾਜ਼ਾਂ ਨੂੰ ਜ਼ਬਤ ਕਰਨ ਦਾ ਕੀਤਾ... ਅਗਲੀ ਖ਼ਬਰ ਰਾਜਨਾਥ ਸਿੰਘ ਦਾ ਬਰਲਿਨ ਵਿਚ ਰਸਮੀ ਸਵਾਗਤ