26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸਾਡਾ ਅਗਲਾ ਟੀਚਾ ਹੈ ਉਲਪਿੰਕ ਗੋਲਡ- ਸੂਰਿਆ ਕੁਮਾਰ ਯਾਦਵ

ਅਹਿਮਦਾਬਾਦ, 9 ਮਾਰਚ- ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਟੀ-20 ਕਪਤਾਨ ਸੂਰਿਆ ਕੁਮਾਰ ਯਾਦਵ ਨੇ ਕਿਹਾ ਕਿ ਅਗਲਾ ਟੀਚਾ ਉਲੰਪਿਕ ਗੋਲਡ ਹੈ। ਉਨ੍ਹਾਂ ਕਿਹਾ....

ਅਜੀਤ ਡੈਸਕ 09-03-2026

ਅਹਿਮਦਾਬਾਦ, 9 ਮਾਰਚ- ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਟੀ-20 ਕਪਤਾਨ ਸੂਰਿਆ ਕੁਮਾਰ ਯਾਦਵ ਨੇ ਕਿਹਾ ਕਿ ਅਗਲਾ ਟੀਚਾ ਉਲੰਪਿਕ ਗੋਲਡ ਹੈ। ਉਨ੍ਹਾਂ ਕਿਹਾ ਕਿ ਇਹ ਪੂਰੀ ਟੀਮ ਅਤੇ ਸਾਡੇ ਲਈ ਇਕ ਖਾਸ ਅਹਿਸਾਸ ਹੈ। ਮੁੰਡਿਆਂ ਨੇ ਜਿਸ ਤਰ੍ਹਾਂ ਕ੍ਰਿਕਟ ਖੇਡੀ, ਮੈਂ ਉਸ ਤੋਂ ਬਹੁਤ ਖੁਸ਼ ਹਾਂ।

ਪਿਛਲੀ ਖ਼ਬਰ ਗੋਲਡੀ ਬਰਾੜ ਦੀ ਮਾਤਾ ਨੂੰ ਮਿਲੀ ਜ਼ਮਾਨਤ ਅਗਲੀ ਖ਼ਬਰ ਮੱਧ ਪੂਰਬ ’ਚ ਤਣਾਅ: ਵਿਦੇਸ਼ ਮੰਤਰੀ ਐਸ.ਜੈਸ਼ੰਕਰ ਅੱਜ ਸਦਨ ਵਿਚ ਦੇਣਗੇ ਬਿਆਨ