23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਨੇ 7 ਹਲਕਾ ਇੰਚਾਰਜ ਲਗਾਏ

ਬਟਾਲਾ, 7 ਮਾਰਚ (ਸਤਿੰਦਰ ਸਿੰਘ)-ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਵਲੋਂ 7 ਹਲਕਾ ਇੰਚਾਰਜ ਲਗਾਏ ਗਏ ਹਨ। ਇਨ੍ਹਾਂ ਹਲਕਾ ਇੰਚਾਰਜਾਂ ’ਚ ਬਟਾਲਾ ਤੋਂ ਪ੍ਰਿਥੀਪਾਲ ਸਿੰਘ ਨੂੰ ਜ਼ਿੰਮੇਵਾਰੀ...

ਅਜੀਤ ਡੈਸਕ 07-03-2026

ਬਟਾਲਾ, 7 ਮਾਰਚ (ਸਤਿੰਦਰ ਸਿੰਘ)-ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਵਲੋਂ 7 ਹਲਕਾ ਇੰਚਾਰਜ ਲਗਾਏ ਗਏ ਹਨ। ਇਨ੍ਹਾਂ ਹਲਕਾ ਇੰਚਾਰਜਾਂ ’ਚ ਬਟਾਲਾ ਤੋਂ ਪ੍ਰਿਥੀਪਾਲ ਸਿੰਘ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਪਾਇਲ ਤੋਂ ਸੰਦੀਪ ਸਿੰਘ ਰੁਪਾਲੋ, ਸ਼ਾਮਚੁਰਾਸੀ ਤੋਂ ਲਖਵੀਰ ਸਿੰਘ, ਖਡੂਰ ਸਾਹਿਬ ਤੋਂ ਕੁਲਦਮਨਰੂਪ ਸਿੰਘ, ਫਰੀਦਕੋਟ ਤੋਂ ਦਲੇਰ ਸਿੰਘ ਡੋਡ, ਮੋਗਾ ਤੋਂ ਰਛਪਾਲ ਸਿੰਘ ਸੋਸਣ ਅਤੇ ਸੰਗਰੂਰ ਸ਼ਹਿਰੀ ਤੋਂ ਸੁਖਵਿੰਦਰ ਸਿੰਘ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।

ਪਿਛਲੀ ਖ਼ਬਰ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਨੇ 7 ਹਲਕਾ ਇੰਚਾਰਜ ਲਗਾਏ ਅਗਲੀ ਖ਼ਬਰ ਹਰਿਆਣਾ ਦੇ ਜੀਂਦ ’ਚ 'ਗੁਲਾਲ' ਨਿਰਮਾਣ ਯੂਨਿਟ ’ਚ ਅੱਗ ਲੱਗਣ ਨਾਲ 4 ਔਰਤਾਂ ਦੀ ਮੌਤ, 11 ਜ਼ਖਮੀ