23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਮੁੱਖ ਮੰਤਰੀ ਵਲੋਂ ਮਹਿਲਾਵਾਂ ਨੂੰ ਇਕ ਹਜ਼ਾਰ ਦੀ ਸਕੀਮ ਦੇਣ ਦਾ ਐਲਾਨ

ਖੇਮਕਰਨ/ਅਮਰਕੋਟ 7 ਮਾਰਚ (ਬਿੱਲਾ, ਭੱਟੀ)-ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਅੱਜ ਅਮਰਕੋਟ ਰੈਲੀ ਵਿਚ ਪੰਜਾਬ ਦੀਆਂ ਮਹਿਲਾਵਾਂ ਨੂੰ ਇਕ ਹਜ਼ਾਰ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਹੈ...

ਅਜੀਤ ਡੈਸਕ 07-03-2026

ਖੇਮਕਰਨ/ਅਮਰਕੋਟ 7 ਮਾਰਚ (ਬਿੱਲਾ, ਭੱਟੀ)-ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਅੱਜ ਅਮਰਕੋਟ ਰੈਲੀ ਵਿਚ ਪੰਜਾਬ ਦੀਆਂ ਮਹਿਲਾਵਾਂ ਨੂੰ ਇਕ ਹਜ਼ਾਰ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਹੈ। ਉੁਨ੍ਹਾਂ ਕਿਹਾ ਕਿ ਕੱਲ੍ਹ ਬਜਟ ਵਿਚ ਸਰਕਾਰ ਫੈਸਲਾ ਲੈਣ ਜਾ ਰਹੀ ਹੈ। ਸਰਕਾਰ ਵਾਅਦਾ ਪੂਰਾ ਕਰਨ ਜਾ ਰਹੀ ਹੈ।

ਪਿਛਲੀ ਖ਼ਬਰ ਟੀ-20 ਵਿਸ਼ਵ ਕੱਪ ਫਾਈਨਲ ਲਈ ਅੱਜ ਰਾਤ ਚੱਲੇਗੀ ਨਵੀਂ ਦਿੱਲੀ-ਅਹਿਮਦਾਬਾਦ ਵਿਸ਼ੇਸ਼ ਟ੍ਰੇਨ : ਰੇਲਵੇ ਅਗਲੀ ਖ਼ਬਰ ਵਿਜੀਲੈਂਸ ਵਲੋਂ ਇਕ ਲੱਖ ਦੀ ਰਿਸ਼ਵਤ ਲੈਂਦਾ ਡਰੱਗ ਇੰਸਪੈਕਟਰ ਗ੍ਰਿਫਤਾਰ