24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸਠਿਆਲਾ ਵਿਖੇ ਗੁਰੂ ਗ੍ਹੰਥ ਸਾਹਿਬ ਦੇ ਅੰਗ ਪਾੜ ਕੇ ਕੀਤੀ ਬੇਅਦਬੀ

ਸਠਿਆਲਾ,(ਅੰਮਿ੍ਤਸਰ), 7 ਮਾਰਚ ( ਜਗੀਰ ਸਿੰਘ ਸਫਰੀ)- ਅੱਜ ਗੁ : ਨੌਵੀ ਪਾਤਸ਼ਾਹੀ ਗੁ : ਸਾਹਿਬ ਸਠਿਆਲਾ ਵਿਖੇ ਗੁਰੁ ਗ੍ਹੰਥ ਸਾਹਿਬ ਦੇ ਅੰਗਾਂ ਨੂੰ ਪਾੜ ਕੇ ਗਲੀ ਵਿਚ ਸੁੱਟ ਕੇ...

ਅਜੀਤ ਡੈਸਕ 07-03-2026

ਸਠਿਆਲਾ,(ਅੰਮਿ੍ਤਸਰ), 7 ਮਾਰਚ ( ਜਗੀਰ ਸਿੰਘ ਸਫਰੀ)- ਅੱਜ ਗੁ : ਨੌਵੀ ਪਾਤਸ਼ਾਹੀ ਗੁ : ਸਾਹਿਬ ਸਠਿਆਲਾ ਵਿਖੇ ਗੁਰੁ ਗ੍ਹੰਥ ਸਾਹਿਬ ਦੇ ਅੰਗਾਂ ਨੂੰ ਪਾੜ ਕੇ ਗਲੀ ਵਿਚ ਸੁੱਟ ਕੇ ਬੇਅਦਬੀ ਕੀਤੀ ਗਈ ਹੈ। ਮੁੱਖ ਗਿਆਨੀ ਸੁੱਚਾ ਸਿੰਘ ਤੇ ਗਿਆਨੀ ਬੁਟਾ ਸਿੰਘ ਤੇ ਸੰਗਤਾਂ ਨੇ ਦੱਸਿਆ ਹੈ ਕਿ ਗੁਰੂ ਗ੍ੰਥ ਸਾਹਿਬ ਦੇ 9 ਅੰਗਾਂ ਪਾੜੇ ਗਏ। ਇਸ ਮੌਕੇ ’ਤੇ ਡੀ. ਐਸ. ਪੀ. ਅਰੁਣ ਸ਼ਰਮਾ ਤੇ ਐਸ. ਐਚ. ਓ. ਗੁਰਵਿੰਦਰ ਸਿੰਘ ਬਿਆਸ ਵਲੋਂ ਮੌਕੇ ’ਤੇ ਪਹੁੰਚ ਕੇ ਕੈਮਰਿਆਂ ਦੀ ਜਾਂਚ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ

ਪਿਛਲੀ ਖ਼ਬਰ ਮੁੱਖ ਮੰਤਰੀ ਪੰਜਾਬ ਵਲੋਂ ਨਵੀਂ ਉਦਯੋਗਿਕ ਨੀਤੀ ਦੀ ਸ਼ੁਰੂਆਤ ਅਗਲੀ ਖ਼ਬਰ ਰਾਜਪੁਰਾ ਨੇੜਲੇ ਪਿੰਡ ਮਦਨਪੁਰ ਦੀ ਜੰਮਪਲ ਰਸ਼ਮੀਤ ਕੌਰ ਨੇ ਯੂ.ਪੀ.ਐਸ.ਸੀ. ’ਚ ਕੀਤਾ 51ਵਾਂ ਰੈਂਕ ਹਾਸਲ