24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਹੱਡਾਰੋੜੀ ਦੇ ਕੁੱਤਿਆਂ ਨੇ ਖਾਧੀ 4 ਸਾਲ ਦੀ ਬੱਚੀ

ਖਮਾਣੋ, 7 ਮਾਰਚ (ਮਨਮੋਹਣ ਸਿੰਘ ਕਲੇਰ)- ਅੱਜ ਸਵੇਰੇ ਪਿੰਡ ਲਖਣਪੁਰ ਵਿਖੇ ਪਰਵਾਸੀ ਮਜ਼ਦੂਰਾਂ ਦੀ ਇਕ ਛੋਟੀ ਬੱਚੀ, ਜਿਸ ਦੀ ਉਮਰ ਕਰੀਬ 4 ਸਾਲ ਦੱਸੀ ਜਾ ਰਹੀ ਹੈ,’ਤੇ ਹੱਡਾਰੋੜੀ ਦੇ...

ਅਜੀਤ ਡੈਸਕ 07-03-2026

ਖਮਾਣੋ, 7 ਮਾਰਚ (ਮਨਮੋਹਣ ਸਿੰਘ ਕਲੇਰ)- ਅੱਜ ਸਵੇਰੇ ਪਿੰਡ ਲਖਣਪੁਰ ਵਿਖੇ ਪਰਵਾਸੀ ਮਜ਼ਦੂਰਾਂ ਦੀ ਇਕ ਛੋਟੀ ਬੱਚੀ, ਜਿਸ ਦੀ ਉਮਰ ਕਰੀਬ 4 ਸਾਲ ਦੱਸੀ ਜਾ ਰਹੀ ਹੈ,’ਤੇ ਹੱਡਾਰੋੜੀ ਦੇ ਕੁੱਤਿਆਂ ਨੇ ਹਮਲਾ ਕਰ ਦਿੱਤਾ ਤੇ ਉਸ ਨੂੰ ਨੋਚ ਖਾਧਾ। ਇਹ ਘਟਨਾ ਉਸ ਸਮੇਂ ਵਾਪਰੀ ਜਦ ਉਹ ਆਪਣੇ ਸਾਥੀਆਂ ਨਾਲ ਜਿਹੜੇ ਦੂਸਰੀ ਮੋਟਰ ਤੋਂ ਪਾਣੀ ਲੈਣ ਜਾ ਰਹੇ ਸਨ, ਤਾਂ ਇਹ ਬੱਚੀ ਵੀ ਉਹਨਾਂ ਨਾਲ ਜਾ ਸੀ।

ਪਿਛਲੀ ਖ਼ਬਰ ਰਾਜਪੁਰਾ ਨੇੜਲੇ ਪਿੰਡ ਮਦਨਪੁਰ ਦੀ ਜੰਮਪਲ ਰਸ਼ਮੀਤ ਕੌਰ ਨੇ ਯੂ.ਪੀ.ਐਸ.ਸੀ. ’ਚ ਕੀਤਾ 51ਵਾਂ ਰੈਂਕ ਹਾਸਲ ਅਗਲੀ ਖ਼ਬਰ ਮੁਹਾਲੀ ਅਦਾਲਤ ਪੁੱਜੇ ਬਿਕਰਮ ਸਿੰਘ ਮਜੀਠੀਆ