23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਦੇਰ ਰਾਤ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੀ ਜੇਦਾਹ-ਅਹਿਮਦਾਬਾਦ ਜਾਣ ਵਾਲੀ ਉਡਾਣ

ਅਹਿਮਦਾਬਾਦ (ਗੁਜਰਾਤ), 4 ਮਾਰਚ - ਪਿਛਲੇ ਕੁਝ ਦਿਨਾਂ ਤੋਂ ਅਮਰੀਕਾ-ਇਜ਼ਰਾਈਲ ਬਨਾਮ ਈਰਾਨ ਟਕਰਾਅ ਦੇ ਮੱਦੇਨਜ਼ਰ ਉਡਾਣ ਵਿਚ ਰੁਕਾਵਟਾਂ ਦੇ ਵਿਚਕਾਰ, ਜੇਦਾਹ ਤੋਂ ਅਹਿਮਦਾਬਾਦ...

ਅਜੀਤ ਡੈਸਕ 04-03-2026

 ਅਹਿਮਦਾਬਾਦ (ਗੁਜਰਾਤ), 4 ਮਾਰਚ - ਪਿਛਲੇ ਕੁਝ ਦਿਨਾਂ ਤੋਂ ਅਮਰੀਕਾ-ਇਜ਼ਰਾਈਲ ਬਨਾਮ ਈਰਾਨ ਟਕਰਾਅ ਦੇ ਮੱਦੇਨਜ਼ਰ ਉਡਾਣ ਵਿਚ ਰੁਕਾਵਟਾਂ ਦੇ ਵਿਚਕਾਰ, ਜੇਦਾਹ ਤੋਂ ਅਹਿਮਦਾਬਾਦ ਜਾਣ ਵਾਲੀ ਉਡਾਣ ਕੱਲ੍ਹ ਦੇਰ ਰਾਤ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੀ। ਇਸ ਦੌਰਾਨ ਉਡਾਣ ਚੋਂ ਉਤਰੇ ਯਾਤਰੀ ਕਾਫੀ ਖੁਸ਼ ਨਜ਼ਰ ਆਏ।

ਪਿਛਲੀ ਖ਼ਬਰ ਆਈਪੀਐਲ 2026 ਦੇ ਫਾਈਨਲ, ਇਕ ਪਲੇ-ਆਫ ਮੈਚ ਦੀ ਮੇਜ਼ਬਾਨੀ ਕਰੇਗਾ ਐਮ. ਚਿੰਨਾਸਵਾਮੀ ਸਟੇਡੀਅਮ ਅਗਲੀ ਖ਼ਬਰ ⭐ਮਾਣਕ-ਮੋਤੀ ⭐