31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਕਨੈਕਟੀਵਿਟੀ ਲਈ ਬਣਾਏ ਜਾਣਗੇ 7 ਹਾਈ-ਸਪੀਡ ਰੇਲ ਕੋਰੀਡੋਰ - ਸੀਤਾਰਮਨ

ਨਵੀਂ ਦਿੱਲੀ, 1 ਫਰਵਰੀ - ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਵਿਚ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਸੱਤ ਹਾਈ-ਸਪੀਡ ਰੇਲ ਕੋਰੀਡੋਰ ਬਣਾਏ...

ਅਜੀਤ ਡੈਸਕ 01-02-2026

 ਨਵੀਂ ਦਿੱਲੀ, 1 ਫਰਵਰੀ - ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਵਿਚ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਦੇਸ਼ ਵਿਚ ਸਮੁੰਦਰੀ ਜਹਾਜ਼ ਨਿਰਮਾਤਾਵਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਸੱਤ ਹਾਈ-ਸਪੀਡ ਰੇਲ ਕੋਰੀਡੋਰ ਬਣਾਏ ਜਾਣਗੇ, ਜਿਨ੍ਹਾਂ ਵਿਚ ਮੁੰਬਈ ਤੋਂ ਪੁਣੇ, ਪੁਣੇ ਤੋਂ ਹੈਦਰਾਬਾਦ, ਹੈਦਰਾਬਾਦ ਤੋਂ ਬੰਗਲੁਰੂ, ਹੈਦਰਾਬਾਦ ਤੋਂ ਚੇਨਈ, ਅਤੇ ਸਿਲੀਗੁੜੀ ਤੋਂ ਵਾਰਾਣਸੀ ਸ਼ਾਮਿਲ ਹਨ। ਵਿਕਸਤ ਭਾਰਤ ਲਈ ਇਕ ਉੱਚ-ਪੱਧਰੀ ਬੈਂਕਿੰਗ ਕਮੇਟੀ ਵੀ ਬਣਾਈ ਜਾਵੇਗੀ।

ਪਿਛਲੀ ਖ਼ਬਰ ਦੇਸ਼ ਵਿਚ ਸਮੁੰਦਰੀ ਜਹਾਜ਼ ਨਿਰਮਾਤਾਵਾਂ ਨੂੰ ਪ੍ਰਦਾਨ ਕੀਤੀ ਜਾਵੇਗੀ ਸਹਾਇਤਾ - ਸੀਤਾਰਮਨ ਅਗਲੀ ਖ਼ਬਰ ਕਿਸਾਨਾਂ, ਆਦਿਵਾਸੀਆਂ, ਔਰਤਾਂ ਅਤੇ ਨੌਜਵਾਨਾਂ ਲਈ ਵਿਕਾਸ ਲਿਆਉਣਾ ਸਾਡਾ ਟੀਚਾ : ਵਿੱਤ ਮੰਤਰੀ