ਕੇਂਦਰੀ ਬਜਟ 2026-27 ਪੇਸ਼ ਕਰਨ ਮੌਕੇ ਸੀਤਾਰਮਨ ਵਲੋਂ ਖ਼ਾਸ ਐਲਾਨ
▪️"ਅਸੀਂ ਟੈਕਸਟਾਈਲ ਸੈਕਟਰ ਵਿਚ ਸੁਧਾਰ ਕਰਾਂਗੇ।"
▪️"ਅਸੀਂ ਮਹਾਤਮਾ ਗਾਂਧੀ ਹੈਂਡਲੂਮ ਸਕੀਮ ਸ਼ੁਰੂ ਕਰਾਂਗੇ।"
▪️"ਅਸੀਂ ਮਹਾਤਮਾ ਗਾਂਧੀ ਗ੍ਰਾਮ ਸਵਰਾਜ ਸਕੀਮ ਸ਼ੁਰੂ ਕਰਾਂਗੇ।"
▪️"ਅਸੀਂ ਕਿਫਾਇਤੀ ਖੇਡ ਸਮਾਨ ਲਈ ਗਲੋਬਲ ਸੈਂਟਰ ਸ਼ੁਰੂ ਕਰਾਂਗੇ।"
ਤਾਜ਼ਾ ਖ਼ਬਰਾਂ
Free
ਕੇਂਦਰੀ ਬਜਟ 2026-27 ਪੇਸ਼ ਕਰਨ ਮੌਕੇ ਸੀਤਾਰਮਨ ਵਲੋਂ ਖ਼ਾਸ ਐਲਾਨ
ਕੇਂਦਰੀ ਬਜਟ 2026-27 ਪੇਸ਼ ਕਰਨ ਮੌਕੇ ਸੀਤਾਰਮਨ ਵਲੋਂ ਖ਼ਾਸ ਐਲਾਨ...
ਅਜੀਤ ਡੈਸਕ
01-02-2026