01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਮੌਸਮ ਸਾਫ ਹੋਣ ਤੋਂ ਬਾਅਦ ਇਕ ਵਾਰੀ ਫਿਰ ਧੁੰਦ ਦਾ ਕਹਿਰ

ਤਪਾ ਮੰਡੀ (ਬਰਨਾਲਾ), 1 ਫਰਵਰੀ (ਵਿਜੇ ਸ਼ਰਮਾ) - ਮਾਲਵਾ ਦੇ ਤਪਾ ਖੇਤਰ ਵਿਚ ਕੁਝ ਦਿਨ ਪਹਿਲਾਂ ਮੌਸਮ ਸਾਫ਼ ਹੋ ਗਿਆ ਸੀ, ਪਰ ਅੱਜ ਸਵੇਰੇ ਪਈ ਸੰਘਣੀ ਧੁੰਦ ਕਾਰਨ ਜਨਜੀਵਨ ਅਸਤ ਵਿਅਸਤ ਹੋ ਗਿਆ ਹੈ ਅਤੇ ਕੜਾਕੇ...

ਅਜੀਤ ਡੈਸਕ 01-02-2026

ਤਪਾ ਮੰਡੀ (ਬਰਨਾਲਾ), 1 ਫਰਵਰੀ (ਵਿਜੇ ਸ਼ਰਮਾ) - ਮਾਲਵਾ ਦੇ ਤਪਾ ਖੇਤਰ ਵਿਚ ਕੁਝ ਦਿਨ ਪਹਿਲਾਂ ਮੌਸਮ ਸਾਫ਼ ਹੋ ਗਿਆ ਸੀ, ਪਰ ਅੱਜ ਸਵੇਰੇ ਪਈ ਸੰਘਣੀ ਧੁੰਦ ਕਾਰਨ ਜਨਜੀਵਨ ਅਸਤ ਵਿਅਸਤ ਹੋ ਗਿਆ ਹੈ ਅਤੇ ਕੜਾਕੇ ਦੀ ਠੰਢ ਨੇ ਜ਼ੋਰ ਫੜ ਲਿਆ ਹੈ । ਨੈਸ਼ਨਲ ਹਾਈਵੇ 'ਤੇ ਗੱਡੀਆਂ ਆਪਣੀ ਮੰਜ਼ਿਲ ਤੱਕ ਜਾਣ ਲਈ ਲਾਈਟਾਂ ਦਾ ਸਹਾਰਾ ਲੈ ਰਹੀਆਂ ਹਨ, ਜਿਨ੍ਹਾਂ ਦੀ ਰਫ਼ਤਾਰ ਬਹੁਤ ਹੌਲੀ ਹੋ ਗਈ ਹੈ। ਧੁੰਦ ਇੰਨੀ ਸੰਘਣੀ ਹੈ ਕਿ 10 ਫੁੱਟ ਦੂਰੀ ਤੱਕ ਵੀ ਕੁਝ ਵਿਖਾਈ ਨਹੀਂ ਦੇ ਰਿਹਾ।

ਪਿਛਲੀ ਖ਼ਬਰ ਨਿਰਮਲਾ ਸੀਤਾਰਮਨ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕਰ ਸੌਂਪੀ ਬਜਟ ਦੀ ਕਾਪੀ ਅਗਲੀ ਖ਼ਬਰ ਫ਼ਿਲਮ ਨਿਰਦੇਸ਼ਕ ਰੋਹਿਤ ਸ਼ੈੱਟੀ ਦੇ ਘਰ ਦੇ ਬਾਹਰ ਫਾਇਰਿੰਗ