05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਅਦਾਲਤ ਵਲੋਂ ਖੜਗੇ ਨੂੰ ਉਨ੍ਹਾਂ ਦੇ ਖ਼ਿਲਾਫ਼ ਸ਼ਿਕਾਇਤ ਰੱਦ ਕਰਨ ਦੇ ਵਿਰੁੱਧ ਇਕ ਰਿਵੀਜ਼ਨ ਵਿਚ ਨੋਟਿਸ ਜਾਰੀ

ਨਵੀਂ ਦਿੱਲੀ, 29 ਜਨਵਰੀ -ਰਾਊਜ਼ ਐਵੇਨਿਊ ਅਦਾਲਤ ਨੇ ਕਾਂਗਰਸ ਨੇਤਾ ਮੱਲਿਕਾਰਜੁਨ ਖੜਗੇ ਨੂੰ ਉਨ੍ਹਾਂ ਦੇ ਖ਼ਿਲਾਫ਼ ਸ਼ਿਕਾਇਤ ਰੱਦ ਕਰਨ ਦੇ ਵਿਰੁੱਧ ਇਕ ਰਿਵੀਜ਼ਨ ਵਿਚ ਨੋਟਿਸ ਜਾਰੀ...

ਅਜੀਤ ਡੈਸਕ 29-01-2026

 ਨਵੀਂ ਦਿੱਲੀ, 29 ਜਨਵਰੀ -ਰਾਊਜ਼ ਐਵੇਨਿਊ ਅਦਾਲਤ ਨੇ ਕਾਂਗਰਸ ਨੇਤਾ ਮੱਲਿਕਾਰਜੁਨ ਖੜਗੇ ਨੂੰ ਉਨ੍ਹਾਂ ਦੇ ਖ਼ਿਲਾਫ਼ ਸ਼ਿਕਾਇਤ ਰੱਦ ਕਰਨ ਦੇ ਵਿਰੁੱਧ ਇਕ ਰਿਵੀਜ਼ਨ ਵਿਚ ਨੋਟਿਸ ਜਾਰੀ ਕੀਤਾ। ਤੀਸ ਹਜ਼ਾਰੀ ਅਦਾਲਤ ਨੇ ਅਪ੍ਰੈਲ 2023 ਵਿਚ ਕਰਨਾਟਕ ਵਿਚ ਇਕ ਚੋਣ ਰੈਲੀ ਵਿਚ ਖੜਗੇ ਦੁਆਰਾ ਨਫ਼ਰਤ ਭਰੇ ਭਾਸ਼ਣ ਦੇ ਦੋਸ਼ ਵਾਲੀ ਸ਼ਿਕਾਇਤ ਨੂੰ ਰੱਦ ਕਰ ਦਿੱਤਾ ਸੀ।

ਪਿਛਲੀ ਖ਼ਬਰ ⭐ਮਾਣਕ-ਮੋਤੀ⭐ ਅਗਲੀ ਖ਼ਬਰ ਕੇ.ਸੀ. ਵੇਨੂਗੋਪਾਲ ਵਲੋਂ ਮਾਨਸਾ ਅਤੇ ਮਲੇਰਕੋਟਲਾ ਕਾਂਗਰਸ ਦੇ ਨਵੇਂ ਜ਼ਿਲਾ ਪ੍ਰਧਾਨਾਂ ਦੀ ਨਿਯੁਕਤੀ