24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-01-2026

ਛੱਤੀਸਗੜ੍ਹ : 'ਲਖਪਤੀ ਦੀਦੀ' ਲਤਾ ਸਾਹੂ ਨੂੰ ਗਣਤੰਤਰ ਦਿਵਸ 'ਤੇ ਕੀਤਾ ਜਾਵੇਗਾ ਸਨਮਾਨਿਤ

ਕਵਾਰਧਾ (ਛੱਤੀਸਗੜ੍ਹ), 11 ਜਨਵਰੀ - ਛੱਤੀਸਗੜ੍ਹ ਰਾਜ ਪੇਂਡੂ ਆਜੀਵਿਕਾ ਮਿਸ਼ਨ 'ਬਿਹਾਨ' ਰਾਹੀਂ ਸਵੈ-ਨਿਰਭਰਤਾ ਪ੍ਰਾਪਤ ਕਰਨ ਲਈ 'ਲਖਪਤੀ ਦੀਦੀ' ਲਤਾ ਸਾਹੂ ਨੂੰ ਗਣਤੰਤਰ ਦਿਵਸ...

ਅਜੀਤ ਡੈਸਕ 11-01-2026

 ਕਵਾਰਧਾ (ਛੱਤੀਸਗੜ੍ਹ), 11 ਜਨਵਰੀ - ਛੱਤੀਸਗੜ੍ਹ ਰਾਜ ਪੇਂਡੂ ਆਜੀਵਿਕਾ ਮਿਸ਼ਨ 'ਬਿਹਾਨ' ਰਾਹੀਂ ਸਵੈ-ਨਿਰਭਰਤਾ ਪ੍ਰਾਪਤ ਕਰਨ ਲਈ 'ਲਖਪਤੀ ਦੀਦੀ' ਲਤਾ ਸਾਹੂ ਨੂੰ ਗਣਤੰਤਰ ਦਿਵਸ 'ਤੇ ਦਿੱਲੀ ਵਿਚ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਕਵਾਰਧਾ ਦੇ ਕੁਲੈਕਟਰ ਗੋਪਾਲ ਵਰਮਾ ਨੇ ਕਿਹਾ, "ਇਹ ਸਾਡੇ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ। ਲਤਾ ਸਾਹੂ ਨੂੰ ਦਿੱਲੀ ਬੁਲਾਇਆ ਗਿਆ ਹੈ ਅਤੇ ਗਣਤੰਤਰ ਦਿਵਸ ਦੇ ਮੌਕੇ 'ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ... ਔਰਤਾਂ ਸਾਰੇ ਖੇਤਰਾਂ ਵਿਚ ਅੱਗੇ ਵਧ ਰਹੀਆਂ ਹਨ..."।

ਪਿਛਲੀ ਖ਼ਬਰ ਮਾਛੀਵਾੜਾ ਸਾਹਿਬ (ਲੁਧਿਆਣਾ) : ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਨਤਮਸਤਕ ਹੋਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿ... ਅਗਲੀ ਖ਼ਬਰ ਸੋਮਨਾਥ (ਗੁਜਰਾਤ) : ਪ੍ਰਧਾਨ ਮੰਤਰੀ ਮੋਦੀ ਵਲੋਂ ਕੱਢੀ ਗਈ 'ਸ਼ੌਰਿਆ ਯਾਤਰਾ'