03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਪੂਰੀ ਦੁਨੀਆ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਨੇ ਡੋਨਾਲਡ ਟਰੰਪ- ਮਲਿਕਾਰਜੁਨ ਖੜਗੇ

ਨਵੀਂ ਦਿੱਲੀ, 5 ਜਨਵਰੀ (ਏ.ਐਨ.ਆਈ.)- ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਕਿਹਾ, "ਵੈਨੇਜ਼ੁਏਲਾ ਵਿਚ ਜੋ ਸਥਿਤੀ ਬਣ ਰਹੀ ਹੈ, ਉਹ ਦੁਨੀਆ ਲਈ ਚੰਗੀ ਨਹੀਂ ਹੈ...

ਅਜੀਤ ਡੈਸਕ 05-01-2026

ਨਵੀਂ ਦਿੱਲੀ, 5 ਜਨਵਰੀ (ਏ.ਐਨ.ਆਈ.)- ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਕਿਹਾ, "ਵੈਨੇਜ਼ੁਏਲਾ ਵਿਚ ਜੋ ਸਥਿਤੀ ਬਣ ਰਹੀ ਹੈ, ਉਹ ਦੁਨੀਆ ਲਈ ਚੰਗੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪੂਰੀ ਦੁਨੀਆ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਖਾਸ ਕਰਕੇ ਮੈਂ ਇਹ ਕਹਾਂਗਾ ਕਿ ਜੋ ਵਿਅਕਤੀ ਆਪਣੇ ਖੇਤਰ ਦਾ ਵਿਸਥਾਰ ਕਰਕੇ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਉਹ ਜ਼ਿਆਦਾ ਦੇਰ ਨਹੀਂ ਟਿਕਦਾ । ਬਹੁਤ ਸਾਰੇ ਅਜਿਹੇ ਲੋਕ ਹਿਟਲਰ ਬਣ ਗਏ ਹਨ, ਜਿਨ੍ਹਾਂ ਦੇ ਗਲਤ ਵਿਚਾਰ ਹਨ ਅਤੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਦੇ ਹਨ, ਇਹ ਸਹੀ ਨਹੀਂ ਹੈ।"

ਪਿਛਲੀ ਖ਼ਬਰ ਜੰਡਿਆਲਾ ਗੁਰੂ 'ਚ ਸੁਨਿਆਰੇ ਦੀ ਦੁਕਾਨ 'ਤੇ ਅਣਪਛਾਤਿਆਂ ਵਲੋਂ ਅੰਧਾਧੁੰਦ ਫਾਇਰਿੰਗ ਅਗਲੀ ਖ਼ਬਰ ਬੈਂਕ 'ਚੋਂ ਪੈਨਸ਼ਨ ਕੱਢਵਾ ਕੇ ਆਏ ਬਜ਼ੁਰਗ ਕੋਲੋਂ ਲੁਟੇਰਾ 6000 ਲੁੱਟ ਕੇ ਫਰਾਰ