07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਕਸਬਾ ਘਨੌਰ ਵਿਖੇ ਵਰਕਰ ਮਿਲਣੀ ਸਮਾਰੋਹ ਵਿਚ ਪਹੁੰਚਣਗੇ ਨਾਇਬ ਸਿੰਘ ਸੈਣੀ

ਰਾਜਪੁਰਾ (ਪਟਿਆਲਾ), 4 ਦਸੰਬਰ - ਰਾਜਪੁਰਾ ਦੇ ਕਸਬਾ ਘਨੌਰ ਦੇ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਵਿਕਾਸ ਸ਼ਰਮਾ ਵਲੋਂ ਵਰਕਰਾਂ ਦੇ ਨਾਲ ਇਕ ਮਿਲਣੀ ਸਮਾਰੋਹ ਰੱਖਿਆ ਹੈ। ਇਸ ਸਮਾਰੋਹ ਵਿਚ ਮੁੱਖ ਮਹਿਮਾਨ...

ਅਜੀਤ ਡੈਸਕ 04-01-2026

ਰਾਜਪੁਰਾ (ਪਟਿਆਲਾ), 4 ਦਸੰਬਰ - ਰਾਜਪੁਰਾ ਦੇ ਕਸਬਾ ਘਨੌਰ ਦੇ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਵਿਕਾਸ ਸ਼ਰਮਾ ਵਲੋਂ ਵਰਕਰਾਂ ਦੇ ਨਾਲ ਇਕ ਮਿਲਣੀ ਸਮਾਰੋਹ ਰੱਖਿਆ ਹੈ। ਇਸ ਸਮਾਰੋਹ ਵਿਚ ਮੁੱਖ ਮਹਿਮਾਨ ਵਜ਼ੋਂ ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਪਹੁੰਚ ਰਹੇ ਹਨ ਜਿਨਾਂ ਦਾ ਪਾਰਟੀ ਵਰਕਰਾਂ ਵਲੋਂ ਨਿੱਘਾ ਸਵਾਗਤ ਕੀਤਾ ਜਾਵੇਗਾ। ਵੱਡੀ ਗਿਣਤੀ ਵਿਚ ਭਾਰਤੀ ਜਨਤਾ ਪਾਰਟੀ ਦੇ ਵਰਕਰ ਉਥੇ ਪਹੁੰਚ ਰਹੇ ਹਨ।

ਪਿਛਲੀ ਖ਼ਬਰ ਮੁੜ ਜੇਲ੍ਹ ਤੋਂ ਬਾਹਰ ਆਵੇਗਾ ਡੇਰਾ ਸਿਰਸਾ ਮੁਖੀ ਰਾਮ ਰਹੀਮ, 40 ਦਿਨਾਂ ਦੀ ਮਿਲੀ ਪੈਰੋਲ ਅਗਲੀ ਖ਼ਬਰ ਇਹ ਨਸ਼ਿਆਂ ਜਾਂ ਲੋਕਤੰਤਰ ਬਾਰੇ ਨਹੀਂ, ਸਗੋਂ ਤੇਲ ਬਾਰੇ ਹੈ - ਕਮਲਾ ਹੈਰਿਸ ਵਲੋਂ ਮਾਦੁਰੋ ਦੀ ਗ੍ਰਿਫ਼ਤਾਰੀ 'ਤੇ ਟਰੰਪ ਦੀ...