07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਦਿੱਲੀ : ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਦੋ ਅਫ਼ਰੀਕੀ ਨਾਗਰਿਕ ਗ੍ਰਿਫ਼ਤਾਰ

ਨਵੀਂ ਦਿੱਲੀ, 4 ਦਸੰਬਰ - ਦੱਖਣ-ਪੱਛਮੀ ਜ਼ਿਲ੍ਹੇ ਦੇ ਆਪ੍ਰੇਸ਼ਨ ਸੈੱਲ ਨੇ ਦੋ ਅਫ਼ਰੀਕੀ ਨਾਗਰਿਕਾਂ, (1) ਨਾਈਜੀਰੀਆ ਦੇ ਨਿਵਾਸੀ ਮਿਰਾਸੇਲ ਓਨੀਏਕਾ ਅਤੇ (2) ਨਾਈਜੀਰੀਆ ਦੇ ਨਿਵਾਸੀ ਮੋਸੇਸ ਚਿਨੋਸੋ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਵੈਧ ਵੀਜ਼ਾ...

ਅਜੀਤ ਡੈਸਕ 04-01-2026

ਨਵੀਂ ਦਿੱਲੀ, 4 ਦਸੰਬਰ - ਦੱਖਣ-ਪੱਛਮੀ ਜ਼ਿਲ੍ਹੇ ਦੇ ਆਪ੍ਰੇਸ਼ਨ ਸੈੱਲ ਨੇ ਦੋ ਅਫ਼ਰੀਕੀ ਨਾਗਰਿਕਾਂ, (1) ਨਾਈਜੀਰੀਆ ਦੇ ਨਿਵਾਸੀ ਮਿਰਾਸੇਲ ਓਨੀਏਕਾ ਅਤੇ (2) ਨਾਈਜੀਰੀਆ ਦੇ ਨਿਵਾਸੀ ਮੋਸੇਸ ਚਿਨੋਸੋ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਵੈਧ ਵੀਜ਼ਾ ਦਸਤਾਵੇਜ਼ਾਂ ਤੋਂ ਬਿਨਾਂ ਭਾਰਤ ਵਿਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਪਾਏ ਗਏ ਸਨ। ਦਿੱਲੀ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਦੇਸ਼ ਨਿਕਾਲੇ ਲਈ ਜ਼ਰੂਰੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ।  

ਪਿਛਲੀ ਖ਼ਬਰ ਇਹ ਨਸ਼ਿਆਂ ਜਾਂ ਲੋਕਤੰਤਰ ਬਾਰੇ ਨਹੀਂ, ਸਗੋਂ ਤੇਲ ਬਾਰੇ ਹੈ - ਕਮਲਾ ਹੈਰਿਸ ਵਲੋਂ ਮਾਦੁਰੋ ਦੀ ਗ੍ਰਿਫ਼ਤਾਰੀ 'ਤੇ ਟਰੰਪ ਦੀ... ਅਗਲੀ ਖ਼ਬਰ ਦਿੱਲੀ: ਰਾਸ਼ਟਰੀ ਰਾਜਧਾਨੀ ਵਿਚ ਧੁੰਦ ਕਾਰਨ ਕਈ ਉਡਾਣਾਂ ਵਿਚ ਦੇਰੀ, ਉਡਾਣ ਸੰਚਾਲਨ ਪ੍ਰਭਾਵਿਤ