10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਸੰਦੀਪ ਗੋਇਲ ਬਾਰਡਰ ਰੇਂਜ ਅੰਮ੍ਰਿਤਸਰ ਦੇ ਬਣੇ ਡੀ.ਆਈ.ਜੀ.

ਅਟਾਰੀ ਸਰਹੱਦ, 2 ਜਨਵਰੀ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਪੰਜਾਬ ਸਰਕਾਰ ਵਲੋਂ ਅੱਜ ਤਰੱਕੀਆਂ ਦੇ ਕੇ ਐਸ.ਐਸ.ਪੀ. ਤੋਂ ਬਣਾਏ ਗਏ ਡੀ.ਆਈ.ਜੀ. ਪੱਧਰ 'ਤੇ ਪੱਕੇ ਅਧਿਕਾਰੀਆਂ ਵਿਚ ਇਕ ਹਸਤੀ ...

ਅਜੀਤ ਡੈਸਕ 02-01-2026

ਅਟਾਰੀ ਸਰਹੱਦ, 2 ਜਨਵਰੀ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਪੰਜਾਬ ਸਰਕਾਰ ਵਲੋਂ ਅੱਜ ਤਰੱਕੀਆਂ ਦੇ ਕੇ ਐਸ.ਐਸ.ਪੀ. ਤੋਂ ਬਣਾਏ ਗਏ ਡੀ.ਆਈ.ਜੀ. ਪੱਧਰ 'ਤੇ ਪੱਕੇ ਅਧਿਕਾਰੀਆਂ ਵਿਚ ਇਕ ਹਸਤੀ ਸੰਦੀਪ ਗੋਇਲ ਜੋ ਕਿ ਆਪਣੇ ਵਿਭਾਗ ਪੰਜਾਬ ਪੁਲਿਸ ਵਿਚ ਇਕ ਇਮਾਨਦਾਰ ਤੇ ਇਨਸਾਫ਼ ਦੇਣ ਵਾਲੀ ਸ਼ਖਸ਼ੀਅਤ ਵਜੋਂ ਜਾਣੇ ਜਾਂਦੇ ਹਨ , ਨੂੰ ਹੁਣ ਪੱਕੇ ਤੌਰ 'ਤੇ ਡੀ.ਆਈ.ਜੀ. ਬਾਰਡਰ ਰੇਂਜ ਅੰਮ੍ਰਿਤਸਰ ਨਿਯੁਕਤ ਕੀਤਾ ਗਿਆ ਹੈ। ਡੀਆਈਜੀ ਸੰਦੀਪ ਗੋਇਲ ਅੰਮ੍ਰਿਤਸਰ ਬਾਰਡਰ ਰੇਂਜ ਦਾ ਵਿਭਾਗ ਸੰਭਾਲਣ ਤੋਂ ਪਹਿਲਾਂ ਉਨ੍ਹਾਂ ਵਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਬਤੌਰ ਐਸ.ਐਸ.ਪੀ। ਸੇਵਾਵਾਂ ਨਿਭਾਉਂਦਿਆਂ ਹਰੇਕ ਇਕ ਵਰਗ ਦੇ ਲੋਕਾਂ ਨੂੰ ਇਨਸਾਫ਼ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ I

ਪਿਛਲੀ ਖ਼ਬਰ ਸ਼ਿਵ ਸੈਨਾ (ਯੂ.ਬੀ.ਟੀ.), ਐਮ.ਐਨ.ਐਸ. ਨੇ ਬੀ.ਐਮ.ਸੀ. ਚੋਣਾਂ ਲਈ ਕਈ ਵਾਅਦੇ ਕੀਤੇ ਅਗਲੀ ਖ਼ਬਰ ਮੁਕੇਸ਼ ਅੰਬਾਨੀ ਨੇ ਆਪਣੀ ਪਤਨੀ ਅਤੇ ਪੁੱਤਰ ਨਾਲ ਸੋਮਨਾਥ ਮੰਦਰ ਵਿਚ ਪ੍ਰਾਰਥਨਾ ਕੀਤੀ