16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਸ੍ਰੀਨਗਰ 'ਚ 40 ਦਿਨਾਂ ਦੀ ਸਖ਼ਤ ਠੰਢ ਸ਼ੁਰੂ

ਸ੍ਰੀਨਗਰ (ਜੰਮੂ-ਕਸ਼ਮੀਰ), 21 ਦਸੰਬਰ - ਸਰਦੀਆਂ ਦੀ 40 ਦਿਨਾਂ ਦੀ ਸਖ਼ਤ ਠੰਢ, ਜਿਸ ਨੂੰ ਸਥਾਨਕ ਤੌਰ 'ਤੇ ਚਿੱਲਈ ਕਲਾਂ ਕਿਹਾ ਜਾਂਦਾ ਹੈ, ਸ਼ੁਰੂ ਹੋ ਗਈ ਹੈ, ਜਿਸ ਨਾਲ ਉੱਪਰਲੇ ਇਲਾਕਿਆਂ ਵਿਚ ਮੀਂਹ...

ਅਜੀਤ ਡੈਸਕ 21-12-2025

ਸ੍ਰੀਨਗਰ (ਜੰਮੂ-ਕਸ਼ਮੀਰ), 21 ਦਸੰਬਰ - ਸਰਦੀਆਂ ਦੀ 40 ਦਿਨਾਂ ਦੀ ਸਖ਼ਤ ਠੰਢ, ਜਿਸ ਨੂੰ ਸਥਾਨਕ ਤੌਰ 'ਤੇ ਚਿੱਲਈ ਕਲਾਂ ਕਿਹਾ ਜਾਂਦਾ ਹੈ, ਸ਼ੁਰੂ ਹੋ ਗਈ ਹੈ, ਜਿਸ ਨਾਲ ਉੱਪਰਲੇ ਇਲਾਕਿਆਂ ਵਿਚ ਮੀਂਹ ਅਤੇ ਬਰਫ਼ਬਾਰੀ ਹੋ ਰਹੀ ਹੈ। 

ਪਿਛਲੀ ਖ਼ਬਰ ਅੰਡਰ-19 ਏਸ਼ੀਆ ਕੱਪ ਫਾਈਨਲ : ਪਾਕਿਸਤਾਨ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 348 ਦੌੜਾਂ ਦਾ ਟੀਚਾ ਅਗਲੀ ਖ਼ਬਰ ਉਲੰਪਿਕ ਖੇਡਾਂ ਵਿਚ ਸੋਨ ਤਗਮਾ ਜਿੱਤਣ ਵਾਲੇ ਕਰਨਾਟਕ ਦੇ ਖਿਡਾਰੀ ਨੂੰ ਦੇਵਾਂਗਾ 4 ਕਰੋੜ ਰੁਪਏ - ਸਿੱਧਾਰਮਈਆ