16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਉਲੰਪਿਕ ਖੇਡਾਂ ਵਿਚ ਸੋਨ ਤਗਮਾ ਜਿੱਤਣ ਵਾਲੇ ਕਰਨਾਟਕ ਦੇ ਖਿਡਾਰੀ ਨੂੰ ਦੇਵਾਂਗਾ 4 ਕਰੋੜ ਰੁਪਏ - ਸਿੱਧਾਰਮਈਆ

ਬੈਂਗਲੁਰੂ, 21 ਦਸੰਬਰ - ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਨੇ ਕਿਹਾ, "... ਜੇਕਰ ਕਰਨਾਟਕ ਦਾ ਕੋਈ ਵਿਅਕਤੀ ਓਲੰਪਿਕ ਖੇਡਾਂ ਵਿਚ ਸੋਨ ਤਗਮਾ ਜਿੱਤਦਾ ਹੈ, ਤਾਂ ਮੈਂ ਉਸਨੂੰ 6 ਕਰੋੜ ਰੁਪਏ ਦੇਵਾਂਗਾ। ਜੇਕਰ...

ਅਜੀਤ ਡੈਸਕ 21-12-2025

ਬੈਂਗਲੁਰੂ, 21 ਦਸੰਬਰ - ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਨੇ ਕਿਹਾ, "... ਜੇਕਰ ਕਰਨਾਟਕ ਦਾ ਕੋਈ ਵਿਅਕਤੀ ਓਲੰਪਿਕ ਖੇਡਾਂ ਵਿਚ ਸੋਨ ਤਗਮਾ ਜਿੱਤਦਾ ਹੈ, ਤਾਂ ਮੈਂ ਉਸਨੂੰ 6 ਕਰੋੜ ਰੁਪਏ ਦੇਵਾਂਗਾ। ਜੇਕਰ ਕਰਨਾਟਕ ਦਾ ਕੋਈ ਵਿਅਕਤੀ ਚਾਂਦੀ ਦਾ ਤਗਮਾ ਜਿੱਤਦਾ ਹੈ, ਤਾਂ ਮੈਂ ਉਸਨੂੰ 4 ਕਰੋੜ ਰੁਪਏ ਅਤੇ ਕਾਂਸੀ ਦਾ ਤਗਮਾ ਜਿੱਤਣ ਲਈ 3 ਕਰੋੜ ਰੁਪਏ ਦੇਵਾਂਗਾ। ਮਕਸਦ ਇਹ ਹੈ ਕਿ ਕਰਨਾਟਕ ਦਾ ਕੋਈ ਵੀ ਵਿਅਕਤੀ ਸੋਨਾ ਜਾਂ ਚਾਂਦੀ ਜਿੱਤੇ, ਇਹ ਸੰਭਵ ਹੈ। ਇਕ ਸਿਖਲਾਈ ਦਾ ਟੀਚਾ ਹੋਣਾ ਚਾਹੀਦਾ ਹੈ। ਇਹ ਜ਼ਰੂਰੀ ਹੈ... ਅਸੀਂ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਫੈਸਲਾ ਕੀਤਾ ਹੈ..."।

ਪਿਛਲੀ ਖ਼ਬਰ ਸ੍ਰੀਨਗਰ 'ਚ 40 ਦਿਨਾਂ ਦੀ ਸਖ਼ਤ ਠੰਢ ਸ਼ੁਰੂ ਅਗਲੀ ਖ਼ਬਰ ਚੋਣ ਕਮਿਸ਼ਨ ਨੂੰ ਚੋਣ ਸੁਧਾਰਾਂ ਬਾਰੇ ਸੁਝਾਅ ਦੇਣ ਲਈ ਵਾਰ-ਵਾਰ ਸਮਾਂ ਮੰਗਿਆ, ਸਾਨੂੰ ਸਮਾਂ ਨਹੀਂ ਦਿੱਤਾ ਗਿਆ - ਜੈਰਾਮ...