15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਉਤਰਾਖ਼ੰਡ:ਖੱਡ ਵਿਚ ਡਿੱਗੀ ਗੱਡੀ, ਤਿੰਨ ਦੀ ਮੌਤ

ਦੇਹਰਾਦੂਨ, 18 ਦਸੰਬਰ- ਉਤਰਾਖ਼ੰਡ ਦੇ ਪੀਲੀਭੀਤ ਤੋਂ ਕੈਂਚੀ ਧਾਮ ਜਾ ਰਹੀ ਸੈਲਾਨੀਆਂ ਨਾਲ ਭਰੀ ਇਕ ਸਕਾਰਪੀਓ ਗੱਡੀ ਕੰਟਰੋਲ ਗੁਆ ਬੈਠੀ ਅਤੇ ਭਵਾਲੀ-ਅਲਮੋੜਾ ਰਾਸ਼ਟਰੀ ਰਾਜਮਾਰਗ 'ਤੇ ਨਿਗਲਟ....

ਅਜੀਤ ਡੈਸਕ 18-12-2025

ਦੇਹਰਾਦੂਨ, 18 ਦਸੰਬਰ- ਉਤਰਾਖ਼ੰਡ ਦੇ ਪੀਲੀਭੀਤ ਤੋਂ ਕੈਂਚੀ ਧਾਮ ਜਾ ਰਹੀ ਸੈਲਾਨੀਆਂ ਨਾਲ ਭਰੀ ਇਕ ਸਕਾਰਪੀਓ ਗੱਡੀ ਕੰਟਰੋਲ ਗੁਆ ਬੈਠੀ ਅਤੇ ਭਵਾਲੀ-ਅਲਮੋੜਾ ਰਾਸ਼ਟਰੀ ਰਾਜਮਾਰਗ 'ਤੇ ਨਿਗਲਟ ਨੇੜੇ ਖੱਡ ਵਿਚ ਡਿੱਗ ਗਈ। ਇਸ ਹਾਦਸੇ ਵਿਚ ਤਿੰਨ ਸੈਲਾਨੀਆਂ ਦੀ ਮੌਤ ਹੋ ਗਈ, ਜਦੋਂ ਕਿ ਪੰਜ ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਪੁਲਿਸ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਬਚਾਇਆ ਗਿਆ ਅਤੇ ਖੱਡ ਵਿਚੋਂ ਕੱਢ ਕੇ ਭਵਾਲੀ ਸੀ.ਐਚ.ਸੀ. ਲਿਜਾਇਆ ਗਿਆ।

ਪਿਛਲੀ ਖ਼ਬਰ ਕਾਂਗਰਸ ਨੇ ਪਹਿਲਾਂ ਮਹਾਤਮਾ ਗਾਂਧੀ ਨੂੰ ਕਿਉਂ ਨਹੀਂ ਕੀਤਾ ਯਾਦ- ਅਨੁਰਾਗ ਠਾਕੁਰ ਅਗਲੀ ਖ਼ਬਰ ਭਾਰਤ ਤੇ ਓਮਾਨ ਦੇ ਰਿਸ਼ਤੇ ਹਨ ਸਦੀਆਂ ਪੁਰਾਣੇ- ਪ੍ਰਧਾਨ ਮੰਤਰੀ ਮੋਦੀ