12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਬਲਾਕ ਸੰਮਤੀ ਮਲੋਟ ਦੀਆਂ 16 ਸੀਟਾਂ 'ਤੇ ਆਪ ਪਾਰਟੀ ਅਤੇ ਤੇ 3 ਸ੍ਰੋਮਣੀ ਅਕਾਲੀ ਦਲ ਜੇਤੂ

ਮਲੋਟ, 17 ਦਸੰਬਰ (ਪਾਟਿਲ)- ਬਲਾਕ ਸੰਮਤੀ ਮਲੋਟ ਦੀਆਂ ਕੁੱਲ 25 ਸੀਟਾਂ ਵਿਚੋਂ 16 ਸੀਟਾਂ ਤੇ ਆਮ ਆਦਮੀ ਪਾਰਟੀ ਨੇ ਕਬਜ਼ਾ ਕਰ ਲਿਆ ਹੈ ਜਦਕਿ ਤਿੰਨ ਸੀਟਾਂ ਤੇ ਸ੍ਰੋਮਣੀ ਅਕਾਲੀ ਦਲ ਜੇਤੂ ਰਿਹਾ ਹੈ। ਕਾਂਗਰਸ ਪਾਰਟੀ ਨੇ ਮਲੋਟ ਸੰਮਤੀ ਵਿਚ ਖਾਤਾ ...

ਅਜੀਤ ਡੈਸਕ 17-12-2025

ਮਲੋਟ, 17 ਦਸੰਬਰ (ਪਾਟਿਲ)- ਬਲਾਕ ਸੰਮਤੀ ਮਲੋਟ ਦੀਆਂ ਕੁੱਲ 25 ਸੀਟਾਂ ਵਿਚੋਂ 16 ਸੀਟਾਂ ਤੇ ਆਮ ਆਦਮੀ ਪਾਰਟੀ ਨੇ ਕਬਜ਼ਾ ਕਰ ਲਿਆ ਹੈ ਜਦਕਿ ਤਿੰਨ ਸੀਟਾਂ ਤੇ ਸ੍ਰੋਮਣੀ ਅਕਾਲੀ ਦਲ ਜੇਤੂ ਰਿਹਾ ਹੈ। ਕਾਂਗਰਸ ਪਾਰਟੀ ਨੇ ਮਲੋਟ ਸੰਮਤੀ ਵਿਚ ਖਾਤਾ ਨਹੀਂ ਖੋਲਿਆ।

ਪਿਛਲੀ ਖ਼ਬਰ ਮੋਰਿੰਡਾ ਰੂਰਲ 9 ਨੰਬਰ ਦੀ ਮੋਰਿੰਡਾ ਵਿਖੇ 10ਵੇ ਰਾਉਂਡ ਦੀ ਗਿਣਤੀ ਤੋਂ ਬਾਅਦ ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ 'ਚ 15 'ਚੋਂ 'ਆਪ' 8,ਕਾਂਗਰਸ 7 ਅਤੇ ਅਕਾਲੀ - ਭਾਜਪਾ 0-0