12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਸ਼ਰਨ ਸਿੰਘ ਨੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਚ ਮਾਰੀ ਬਾਜੀ

ਫ਼ਰੀਦਕੋਟ, 17 ਦਸੰਬਰ (ਜਸਵੰਤ ਸਿੰਘ ਪੁਰਬਾ )-ਫ਼ਰੀਦਕੋਟ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਸ਼ਰਨ ਸਿੰਘ ਨੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਚ ਮਾਰੀ ਬਾਜੀ।ਵੱਡੀ ਜਿੱਤ ਹਾਸਿਲ ਕਰ ...

ਅਜੀਤ ਡੈਸਕ 17-12-2025

ਫ਼ਰੀਦਕੋਟ, 17 ਦਸੰਬਰ (ਜਸਵੰਤ ਸਿੰਘ ਪੁਰਬਾ )-ਫ਼ਰੀਦਕੋਟ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਸ਼ਰਨ ਸਿੰਘ ਨੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਚ ਮਾਰੀ ਬਾਜੀ।ਵੱਡੀ ਜਿੱਤ ਹਾਸਿਲ ਕਰ ਪਾਰਟੀ ਦੀ ਝੋਲੀ ਚ ਪਾਈ ਸੀਟ। ਸਮਰਥਕਾਂ ਚ ਵੇਖਣ ਨੂੰ ਮਿਲਿਆ ਪੁਰਾ ਉਤਸ਼ਾਹ,ਪਟਾਕੇ ਚਲਾ ਕੇ ਕੀਤਾ ਖੁਸ਼ੀ ਦਾ ਇਜ਼ਹਾਰ।

ਪਿਛਲੀ ਖ਼ਬਰ ਰੂਪਨਗਰ 15 'ਚੋਂ 'ਆਪ' 7, ਕਾਂਗਰਸ 6, ਸ਼੍ਰੋਮਣੀ ਅਕਾਲੀ ਦਲ 2 ਅਗਲੀ ਖ਼ਬਰ ਬਲਾਕ ਸੰਮਤੀ ਮਹਿਰਾਜ ਖੁਰਦ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬਾ ਮਨਦੀਪ ਕੌਰ 341 ਵੋਟਾਂ ਨਾਲ ਜੇਤੂ