ਘੋਗਰਾ, 17 ਦਸੰਬਰ (ਆਰ ਐਸ ਸਲਾਰੀਆ)-ਬਲਾਕ ਸੰਮਤੀ ਜੋਨ ਘੋਗਰਾ ਤੋਂ ਕਾਂਗਰਸੀ ਉਮੀਦਵਾਰ ਮਨਿੰਦਰ ਕੌਰ ਪਤਨੀ ਅਮਰਜੀਤ ਸਿੰਘ ਭਾਰਜ ਜੋ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਸਨ। ਬੀਬੀ ਮਨਿੰਦਰ ਕੌਰ ਨੇ ਜਿੱਤ ਪ੍ਰਾਪਿਤ ਕੀਤੀ, ਜਿੱਤ ਦੀ ਖੁਸ਼ੀ ਵਿੱਚ ਪਾਰਟੀ ਵਰਕਰਾਂ ਵੱਲੋਂ ਅੱਡਾ ਘੋਗਰਾ ਵਿਖੇ ਢੋਲ ਦੇ ਧਮਾਕੇ 'ਤੇ ਰੋਡ ਸ਼ੋ ਕੱਢਿਆ। ਇਸ ਮੌਕੇ 'ਤੇ ਭਾਗ ਸਿੰਘ ਸਲਾਰੀਆ, ਸਾਬਕਾ ਸਰਪੰਚ ਤਰਲੋਚਨ ਸਿੰਘ, ਮਲਕੀਤ ਸਿੰਘ ਡੋਗਰਾ ਅਤੇ ਹੋਰ ਸਮੂਹ ਪਾਰਟੀ ਵਰਕਰ ਹਾਜ਼ਰ ਸਨ।
ਤਾਜ਼ਾ ਖ਼ਬਰਾਂ
Free
ਕਾਂਗਰਸ ਉਮੀਦਵਾਰ ਮਨਿੰਦਰ ਕੌਰ ਜੇਤੂ
ਘੋਗਰਾ, 17 ਦਸੰਬਰ (ਆਰ ਐਸ ਸਲਾਰੀਆ)-ਬਲਾਕ ਸੰਮਤੀ ਜੋਨ ਘੋਗਰਾ ਤੋਂ ਕਾਂਗਰਸੀ ਉਮੀਦਵਾਰ ਮਨਿੰਦਰ ਕੌਰ ਪਤਨੀ ਅਮਰਜੀਤ ਸਿੰਘ ਭਾਰਜ ਜੋ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਸਨ। ਬੀਬੀ ਮਨਿੰਦਰ ਕੌਰ ਨੇ ਜਿੱਤ ਪ੍ਰਾਪਿਤ ਕੀਤੀ, ਜਿੱਤ ਦੀ ਖੁਸ਼ੀ ਵਿੱਚ ਪਾਰਟੀ ਵਰਕਰਾਂ ਵੱਲੋਂ....
ਅਜੀਤ ਡੈਸਕ
17-12-2025