10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਕੁਲਵਿੰਦਰ ਕੌਰ ਤੇਜ਼ੀ ਚੋਣ ਜਿੱਤ ਗਏ

ਮਮਦੋਟ/ ਫਿਰੋਜ਼ਪੁਰ, 17 ਦਸੰਬਰ (ਸੁਖਦੇਵ ਸਿੰਘ ਸੰਗਮ):-ਵਿਧਾਨ ਸਭਾ ਹਲਕਾ ਗੁਰੂਹਰਸਹਾਏ ਤੇ ਬਲਾਕ ਸੰਮਤੀ ਮਮਦੋਟ ਦੇ ਜ਼ੋਨ ਨੰਬਰ-9 ਲੱਖੋ ਕਿ ਬਹਿਰਾਮ ਤੋਂ ਅਕਾਲੀ ਦਲ ਬਾਦਲ ਦੇ ਉਮੀਦਵਾਰ ਕੁਲਵਿੰਦਰ ਕੌਰ ਤੇਜ਼ੀ ਚੋਣ ਜਿੱਤ ਗਏ ਹਨ। ਇਸ ਸੀਟ ਤੋਂ ਉਨ੍ਹਾਂ ਨੇ ਵੱਡੇ ਫਰਕ...

ਅਜੀਤ ਡੈਸਕ 17-12-2025

ਮਮਦੋਟ/ ਫਿਰੋਜ਼ਪੁਰ, 17 ਦਸੰਬਰ (ਸੁਖਦੇਵ ਸਿੰਘ ਸੰਗਮ):-ਵਿਧਾਨ ਸਭਾ ਹਲਕਾ ਗੁਰੂਹਰਸਹਾਏ ਤੇ ਬਲਾਕ ਸੰਮਤੀ ਮਮਦੋਟ ਦੇ ਜ਼ੋਨ ਨੰਬਰ-9 ਲੱਖੋ ਕਿ ਬਹਿਰਾਮ ਤੋਂ ਅਕਾਲੀ ਦਲ ਬਾਦਲ ਦੇ ਉਮੀਦਵਾਰ ਕੁਲਵਿੰਦਰ ਕੌਰ ਤੇਜ਼ੀ ਚੋਣ ਜਿੱਤ ਗਏ ਹਨ। ਇਸ ਸੀਟ ਤੋਂ ਉਨ੍ਹਾਂ ਨੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ।ਇਸ ਮੌਕੇ ਸਰਕਲ ਪ੍ਰਧਾਨ ਐਸ ਸੀ ਵਿੰਗ ਜਸਪਾਲ ਸਿੰਘ ਲੱਖੋ ਕਿ ਨੇ ਸਮੁੱਚੇ ਵੋਟਰਾਂ ਅਤੇ ਅਕਾਲੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ।

ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਬੀਰ ਸਿੰਘ ਢੀਡਸਾ ਜੇਤੂ ਅਗਲੀ ਖ਼ਬਰ ਨਤੀਜਾ ਰੋਕਣ ’ਤੇ ਭੜਕੇ ਕਾਂਗਰਸੀ : ਵਿਧਾਇਕ ਧਾਲੀਵਾਲ ਦੀ ਅਗਵਾਈ ’ਚ ਪ੍ਰਸਾਸ਼ਨ ਖਿਲਾਫ਼ ਧਰਨਾ ਲੱਗਾ ਕੇ ਕੀਤੀ ਨਾਅਰੇਬਾਜੀ