30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਬਲਾਕ ਸੰਮਤੀ ਜੋਨ ਚੌਧਰੀਵਾਲ ਤੋਂ ਹਰਜੀਤ ਸਿੰਘ ਆਜ਼ਾਦ ਉਮੀਦਵਾਰ ਜੇਤੂ

ਘੁਮਾਣ, 17 ਦਸੰਬਰ ( ਬਮਰਾਹ) - ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਬਲਾਕ ਸੰਮਤੀ ਜੂਨ ਚੌਧਰੀਵਾਲ ਤੋਂ ਦੋ ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਜਿਨਾਂ ਵਿੱਚੋਂ ਹਰਜੀਤ ਸਿੰਘ ਆਜ਼ਾਦ ਅਤੇ ਅਮਨਦੀਪ...

ਅਜੀਤ ਡੈਸਕ 17-12-2025

ਘੁਮਾਣ, 17 ਦਸੰਬਰ ( ਬਮਰਾਹ) - ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਬਲਾਕ ਸੰਮਤੀ ਜੂਨ ਚੌਧਰੀਵਾਲ ਤੋਂ ਦੋ ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਜਿਨਾਂ ਵਿੱਚੋਂ ਹਰਜੀਤ ਸਿੰਘ ਆਜ਼ਾਦ ਅਤੇ ਅਮਨਦੀਪ ਸਿੰਘ ਆਮ ਆਦਮੀ ਪਾਰਟੀ ਤਰਫੋਂ ਚੋਣ ਲੜੇ ਸਨ । ਇਸ ਵਿੱਚੋਂ ਆਜ਼ਾਦ ਉਮੀਦਵਾਰ ਹਰਜੀਤ ਸਿੰਘ ਨੂੰ 1128 ਵੋਟਾਂ ਪਈਆਂ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 889 ਵੋਟਾਂ ਪਈਆਂ । ਇਸ ਚੋਣ ਵਿੱਚ 239 ਵੋਟਾਂ ਦੇ ਵੱਡੇ ਆਜ਼ਾਦ ਉਮੀਦਵਾਰ ਹਰਜੀਤ ਸਿੰਘ ਜੇਤੂ ਰਹੇ ।

ਪਿਛਲੀ ਖ਼ਬਰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਵਿਅਕਤੀ ਨੇ ਨਹਿਰ 'ਚ ਮਾਰੀ ਛਾਲ ਅਗਲੀ ਖ਼ਬਰ ਨਾਭਾ ’ਚ ਆਪ ਉਮੀਦਵਾਰ ਗੁਰਚਰਨ ਸਿੰਘ ਧਨੌਰੀ ਨੇ 310 ਵੋਟਾਂ ਨਾਲ ਕੀਤੀ ਜਿੱਤ ਪ੍ਰਾਪਤ