30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਬਲਾਕ ਸੰਮਤੀ ਨਡਾਲਾ ਨੂਰਪੁਰ ਲੁਬਾਣਾ ਚ ਕਾਂਗਰਸ ਰਹੀ ਜੇਤੂ

ਨਡਾਲਾ ਭੁਲੱਥ,/ ਕਪੂਰਥਲਾ 17 ਦਸੰਬਰ (ਰਘਬਿੰਦਰ ਸਿੰਘ/ ਮਨਜੀਤ ਸਿੰਘ ਰਤਨ)- ਨਡਾਲਾ ਕਾਲਜ ਵਿਖੇ ਚੱਲ ਰਹੇ ਵੋਟਾਂ ਦੀ ਗਿਣਤੀ ਦੌਰਾਨ ਬਲਾਕ ਸੰਮਤੀ ਨੂਰਪੁਰ ਲੁਬਾਣਾ ਜੋਂਨ ਦਾ ਰਿਜਲਟ...

ਅਜੀਤ ਡੈਸਕ 17-12-2025

ਨਡਾਲਾ ਭੁਲੱਥ,/ ਕਪੂਰਥਲਾ 17 ਦਸੰਬਰ (ਰਘਬਿੰਦਰ ਸਿੰਘ/ ਮਨਜੀਤ ਸਿੰਘ ਰਤਨ)- ਨਡਾਲਾ ਕਾਲਜ ਵਿਖੇ ਚੱਲ ਰਹੇ ਵੋਟਾਂ ਦੀ ਗਿਣਤੀ ਦੌਰਾਨ ਬਲਾਕ ਸੰਮਤੀ ਨੂਰਪੁਰ ਲੁਬਾਣਾ ਜੋਂਨ ਦਾ ਰਿਜਲਟ ਸਾਹਮਣੇ ਆਇਆ ਹੈ ਜਿੱਥੇ ਕਾਂਗਰਸ ਦੀ ਅਮਨਦੀਪ ਕੌਰ1256 ਵੋਟ ਲੈ ਕੇ ਜਿੱਤ ਪ੍ਰਾਪਤ ਕੀਤੀ ਹੈ। ਇਸੇ ਤਰ੍ਹਾਂ ਆਪ ਦੀ ਜਗਜੀਤ ਕੌਰ ਨੇ 731 ਵੋਟਾਂ ਤੇ ਨੋਟਾਂ ਨੂੰ 7 ਵੋਟਾਂ ਪਈਆਂ ਹਨ

ਪਿਛਲੀ ਖ਼ਬਰ ਹਲਕਾ ਅਮਲੋਹ ਦੇ ਜੋਨ ਕੁੰਭ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਪਨਾਗ ਚੋਣ ਜਿੱਤੇ ਅਗਲੀ ਖ਼ਬਰ ਸੰਧਵਾਂ ਜੌਨ ਤੋਂ ਕਾਂਗਰਸ ਪਾਰਟੀ ਦੀ ਅਮਨਪ੍ਰੀਤ ਕੌਰ ਜੇਤੂ