30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਜੋਨ ਵਣੀਏਕੇ ਤੋਂ ਆਪ ਦੀ ਬਲਾਕ ਸੰਮਤੀ ਉਮੀਦਵਾਰ ਸਰਬਜੀਤ ਕੌਰ ਜੇਤੂ

ਚੋਗਾਵਾਂ/ਰਾਮ ਤੀਰਥ, 17 ਦਸੰਬਰ (ਗੁਰਵਿੰਦਰ ਸਿੰਘ ਕਲਸੀ/ਧਰਵਿੰਦਰ ਸਿੰਘ ਔਲਖ)-ਜੋਨ ਨੰਬਰ 6 ਵਣੀਏਕੇ ਤੋਂ ਬਲਾਕ ਸੰਮਤੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਰਬਜੀਤ ਕੌਰ ਪਤਨੀ ਜੀਵਨ...

ਅਜੀਤ ਡੈਸਕ 17-12-2025

ਚੋਗਾਵਾਂ/ਰਾਮ ਤੀਰਥ, 17 ਦਸੰਬਰ (ਗੁਰਵਿੰਦਰ ਸਿੰਘ ਕਲਸੀ/ਧਰਵਿੰਦਰ ਸਿੰਘ ਔਲਖ)-ਜੋਨ ਨੰਬਰ 6 ਵਣੀਏਕੇ ਤੋਂ ਬਲਾਕ ਸੰਮਤੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਰਬਜੀਤ ਕੌਰ ਪਤਨੀ ਜੀਵਨ ਸਿੰਘ 844 ਵੋਟਾਂ ਨਾਲ ਜੇਤੂ ਰਹੇ, ਉਨ੍ਹਾਂ ਬੀਜੇਪੀ ਦੇ ਉਮੀਦਵਾਰ ਸੰਦੀਪ ਕੌਰ ਨੂੰ ਹਰਾਇਆ, ਜਿਨਾਂ ਨੇ 216 ਵੋਟਾਂ ਪ੍ਰਾਪਤ ਕੀਤੀਆਂ। ਇਸ ਮੌਕੇ ਸਰਪੰਚ ਸਾਊਣ ਸਿੰਘ ਸ਼ਹੂਰਾ, ਬਲਾਕ ਪ੍ਰਧਾਨ ਅੰਮ੍ਰਿਤ ਪਾਲ ਸਿੰਘ, ਗੁਰਪਾਲ ਸਿੰਘ, ਯੋਧਾ ਸਿੰਘ, ਕੁਲਦੀਪ ਸਿੰਘ ਪੰਚ ਆਦਿ ਨੇ ਸਨਮਾਨਿਤ ਕੀਤਾ।

ਪਿਛਲੀ ਖ਼ਬਰ ਬਹਿਰਾਮ ਜੋਨ ਤੋਂ ਮਹਿੰਦਰ ਪਾਲ ਆਮ ਆਦਮੀ ਪਾਰਟੀ ਜੇਤੂ ਅਗਲੀ ਖ਼ਬਰ ਪੰਚਾਇਤ ਸੰਮਤੀ ਜ਼ੋਨ ਰਾਊਵਾਲ ਅਜ਼ਾਦ ਉਮੀਦਵਾਰ ਅਮਨਦੀਪ ਸਿੰਘ ਜੰਡੀ ਜੇਤੂ