29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਨਾਭਾ ਦੇ ਕਕਰਾਲਾ ਜੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਹੋਈ ਜਿੱਤ

ਨਾਭਾ,17 ਦਸੰਬਰ (ਜਗਨਾਰ ਸਿੰਘ ਦੁਲੱਦੀ) ਵਿਧਾਨ ਸਭਾ ਹਲਕਾ ਨਾਭਾ ਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋਏ ਹਨ । ਬਲਾਕ ਸੰਮਤੀ ਚੋਣ ਦੇ ਪਹਿਲੇ ਚੋਣ...

ਅਜੀਤ ਡੈਸਕ 17-12-2025

ਨਾਭਾ,17 ਦਸੰਬਰ (ਜਗਨਾਰ ਸਿੰਘ ਦੁਲੱਦੀ) ਵਿਧਾਨ ਸਭਾ ਹਲਕਾ ਨਾਭਾ ਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋਏ ਹਨ । ਬਲਾਕ ਸੰਮਤੀ ਚੋਣ ਦੇ ਪਹਿਲੇ ਚੋਣ ਨਤੀਜੇ ਵਿੱਚ ਹਰਵਿੰਦਰ ਕੌਰ ਨੇ ਕਕਰਾਲਾ ਜੋਨ ਤੋਂ 31 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ।

ਪਿਛਲੀ ਖ਼ਬਰ ਬਲਾਕ ਸੰਮਤੀ ਜ਼ੋਨ ਅਜੜਾਮ ਤੋਂ ਅਕਾਲੀ ਦਲ, ਮਹਿੰਗਰੋਵਾਲ, ਸਿੰਗੜੀਵਾਲ ਤੇ ਡਗਾਣਾ ਕਲਾਂ ਜ਼ੋਨ ਤੋਂ 'ਆਪ' ਉਮੀਦਵਾਰ ਜੇਤੂ ਰਹੇ ਅਗਲੀ ਖ਼ਬਰ ਬਲਾਕ ਸੰਮਤੀ ਜੋਨ ਹੰਬੜਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕਾਰਜ ਸਿੰਘ ਬਾਠ 200 ਦੇ ਕਰੀਬ ਵੋਟਾਂ ਨਾਲ ਜੇਤੂ ਕਰਾਰ