29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਅਟਾਰੀ ਤੋਂ ਅਕਾਲੀ ਦਲ ਦੇ ਸਮਰਥਨ ਵਾਲਾ ਆਜ਼ਾਦ ਉਮੀਦਵਾਰ ਜੇਤੂ

ਅਟਾਰੀ ਸਰਹੱਦ, 17 ਦਸੰਬਰ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)-ਇਤਿਹਾਸਿਕ ਕਸਬਾ ਸਰਦਾਰ ਸ਼ਾਮ ਸਿੰਘ ਅਟਾਰੀ ਤੋਂ ਇਕਲੌਤੇ ਜੋਨ ਅਟਾਰੀ ਵਿਖੇ ਬਲਾਕ ਸੰਮਤੀ ਦੇ ਉਮੀਦਵਾਰ ਸ ਗੁਰਿੰਦਰ ਸਿੰਘ,,,

ਅਜੀਤ ਡੈਸਕ 17-12-2025

ਅਟਾਰੀ ਸਰਹੱਦ, 17 ਦਸੰਬਰ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)-ਇਤਿਹਾਸਿਕ ਕਸਬਾ ਸਰਦਾਰ ਸ਼ਾਮ ਸਿੰਘ ਅਟਾਰੀ ਤੋਂ ਇਕਲੌਤੇ ਜੋਨ ਅਟਾਰੀ ਵਿਖੇ ਬਲਾਕ ਸੰਮਤੀ ਦੇ ਉਮੀਦਵਾਰ ਸ ਗੁਰਿੰਦਰ ਸਿੰਘ ਜੇ ਈ ਅਟਾਰੀ ਨੇ 157 ਵੋਟਾਂ ਨਾਲ ਅਟਾਰੀ ਤੋਂ ਜਿੱਤ ਹਾਸਿਲ ਕਰਕੇ ਬਲਾਕ ਸੰਮਤੀ ਦੇ ਮੈਂਬਰ ਚੁਣੇ ਗਏ ਹਨ ਜੇਤੂ ਗੁਰਿੰਦਰ ਸਿੰਘ ਜੇਈ ਦਾ ਗੁਰਿੰਦਰ ਪਾਲ ਸਿੰਘ ਲਾਲੀ ਰਣੀਕੇ ਮੈਂਬਰ ਸ਼੍ਰੋਮਣੀ ਕਮੇਟੀ ਸ਼ਬੇਗ ਸਿੰਘ ਅਟਾਰੀ, ਸਰਪੰਚ ਹਰਪ੍ਰੀਤ ਸਿੰਘ ਅਟਾਰੀ, ਮੈਂਬਰ ਸ਼ਮਸ਼ੇਰ ਸਿੰਘ, ਜੋਧਬੀਰ ਸਿੰਘ ਜੋਧਾ, ਮੈਂਬਰ ਗੁਰਸਾਹਿਬ ਸਿੰਘ, ਸਨੀ ਬਾਠ ਕੇ ਐਮਮੀ ਢਿੱਲੋ ਸਮੇਤ ਹੋਰਨਾਂ ਵੱਲੋਂ ਸਿਰ ਪਾਓ ਤੇ ਗਲੇ ਵਿੱਚ ਹਾਰ ਪਾ ਕੇ ਲੱਡੂਆਂ ਨਾਲ ਮੂੰਹ ਮਿੱਠੇ ਕਰਵਾਏ ਗਏ I

ਪਿਛਲੀ ਖ਼ਬਰ ਗੜ੍ਹਸ਼ੰਕਰ ਪੰਚਾਇਤ ਸੰਮਤੀ ਦੇ ਮਾਨਸੋਵਾਲ ਜੋਨ ਤੋਂ ਕਾਂਗਰਸ ਜੇਤੂ ਅਗਲੀ ਖ਼ਬਰ ਪੰਚਾਇਤ ਸੰਮਤੀ ਜ਼ੋਨ ਸਿੱਧਵਾਂ ਬੇਟ ਤੋਂ ‘ਆਪ’ ਉਮੀਦਵਾਰ ਪਰਮਿੰਦਰ ਸਿੰਘ ਸਿੱਧੂ ਤੇ ਜ਼ੋਨ ਸਲੇਮਪੁਰਾ ਤੋਂ ਅਜ਼ਾਦ ਉਮੀਦਵਾਰ ਮਨ...