28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਮਹਿਤਪੁਰ ਤੋ ਪਹਿਲੇ 5 ਜੋਨਾ ਤੋ 4 ਤੇ ਕਾਗਰਸ ਅਤੇ 1 ਤੇ ਆਪ ਨੇ ਕੀਤੀ ਜਿੱਤ ਹਾਸਿਲ

ਮਹਿਤਪੁਰ,17 ਦਸੰਬਰ (ਲਖਵਿੰਦਰ ਸਿੰਘ)- ਮਹਿਤਪੁਰ ਦੇ ਬਲਾਕ ਸੰਮਤੀ ਚੋਣਾਂ ਦੌਰਾਨ ਮਹਿਤਪੁਰ ਦੇ ਪਹਿਲੇ 5 ਜੋਨਾਂ ਦੀ ਗਿਣਤੀ ਕੀਤੀ ਮੁਕੰਮਲ ਹੋਈ,ਜਿਸ ਵਿੱਚ ਮੰਡਿਆਲਾ,ਮਹੇੜੂ...

ਅਜੀਤ ਡੈਸਕ 17-12-2025

ਮਹਿਤਪੁਰ,17 ਦਸੰਬਰ (ਲਖਵਿੰਦਰ ਸਿੰਘ)- ਮਹਿਤਪੁਰ ਦੇ ਬਲਾਕ ਸੰਮਤੀ ਚੋਣਾਂ ਦੌਰਾਨ ਮਹਿਤਪੁਰ ਦੇ ਪਹਿਲੇ 5 ਜੋਨਾਂ ਦੀ ਗਿਣਤੀ ਕੀਤੀ ਮੁਕੰਮਲ ਹੋਈ,ਜਿਸ ਵਿੱਚ ਮੰਡਿਆਲਾ,ਮਹੇੜੂ,ਸੋਹਲ ਜਗੀਰ ਅਤੇ ਉਧੋਵਾਲ ਜੋਨ ਤੋ ਕਾਗਰਸ ਨੇ ਜਿੱਤ ਹਾਸਿਲ ਕੀਤੀ ਤੇ ਪਿੰਡ ਪੰਡੋਰੀ ਤੋ ਆਪ ਉਮੀਦਵਾਰ ਨੇ ਜਿੱਤ ਹਾਸਿਲ ਕੀਤੀ। ਜਿੱਤ ਹਾਸਿਲ ਕਰਨ ਵਾਲੇ ਉਮੀਦਵਾਰਾਂ ਨੂੰ ਨਕੋਦਰ ਤਹਿਸੀਲਦਾਰ ਜਗਸੀਰ ਮਿੱਤਲ ਵੱਲੋਂ ਪ੍ਰਸ਼ੰਸਾ ਪੱਤਰ ਦਿੱਤੇ ਗਏ।

ਪਿਛਲੀ ਖ਼ਬਰ ਮੁਹਾਲੀ ਕਬੱਡੀ ਕਤਲ ਮਾਮਲਾ: ਦੋ ਸ਼ੂਟਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪੂਰੀ ਯੋਜਨਾ ਨਾਲ ਰਾਣਾ ਬਲਾਚੌਰੀਆ ਦਾ ਕਤਲ ਅਗਲੀ ਖ਼ਬਰ ਬਲਾਕ ਸ਼ਹਿਣਾ ਉੱਗੋਕੇ ਜੋਨ ਪੰਚਾਇਤ ਸੰਮਤੀ ਚੋਣਾਂ 'ਚ ਆਪ ਉਮੀਦਵਾਰ ਹਰਜੀਤ ਸਿੰਘ ਜੇਤੂ