25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਜਗਤਾਰ ਸਿੰਘ ਖਾਨਪੁਰ ਥਿਆੜਾ150 ਵੋਟਾਂ ਨਾਲ ਜਿੱਤੇ

ਨਸਰਾਲਾ, 17 ਦਸੰਬਰ (ਸਤਵੰਤ ਸਿੰਘ ਥਿਆੜਾ)-ਬਲਾਕ ਸੰਮਤੀ ਜੋਨ ਅਜੜਾਮ, ਹੁਸ਼ਿਆਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਜਗਤਾਰ ਸਿੰਘ ਖਾਨਪੁਰ ਥਿਆੜਾ ਨੇ 150...

ਅਜੀਤ ਡੈਸਕ 17-12-2025

ਨਸਰਾਲਾ, 17 ਦਸੰਬਰ (ਸਤਵੰਤ ਸਿੰਘ ਥਿਆੜਾ)-ਬਲਾਕ ਸੰਮਤੀ ਜੋਨ ਅਜੜਾਮ, ਹੁਸ਼ਿਆਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਜਗਤਾਰ ਸਿੰਘ ਖਾਨਪੁਰ ਥਿਆੜਾ ਨੇ 150 ਵੋਟਾਂ ਦੇ ਫਰਕ ਨਾਲ ਆਪਣੇ ਵਿਰੋਧੀ ਪਾਰਟੀ 'ਆਪ' ਦੇ ਉਮੀਦਵਾਰ ਰਘਵੀਰ ਸਿੰਘ ਪਿੰਡ ਪਿਆਲਾਂ ਨੂੰ ਹਰਾ ਕੇ ਵੱਡੀ ਜਿੱਤ ਹਾਸਲ ਕੀਤੀ ਹੈ। ਹੋਰ ਉਮੀਦਵਾਰ ਨਾ ਹੋਣ ਕਰਕੇ ਇਹ ਮੁਕਾਬਲਾ ਦੋਨੋਂ ਜਾਣਿਆਂ ਅਕਾਲੀ ਦਲ ਤੇ ਆਪ ਦੇ ਉਮੀਦਵਾਰ ਵਿਚਕਾਰ ਸੀ,ਜਿਸ ਵਿਚ ਅਕਾਲੀ ਦਲ ਨੂੰ 1026 ਆਪ ਦੇ ਉਮੀਦਵਾਰ ਨੂੰ 876 ਵੋਟਾਂ ਪਾਈਆਂ। ਇਸ ਜਿੱਤ ਦੇ ਨਾਲ ਉਨਾਂ ਦੇ ਵੋਟਰ ਤੇ ਸਪੋਟਰਾਂ ਵਲੋ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ।

ਪਿਛਲੀ ਖ਼ਬਰ ਜਗਰਾਉਂ - ਬਲਾਕ ਸੰਮਤੀ ਅੱਬੂਪੁਰਾ ਜੋਨ ਤੋਂ ਕਾਂਗਰਸ ਦੀ ਪਰਮਜੀਤ ਕੌਰ 61 ਵੋਟਾਂ ਨਾਲ ਜੇਤੂ ਅਗਲੀ ਖ਼ਬਰ ਕਪੂਰਥਲਾ ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਲਈ 5 ਗਿਣਤੀ ਕੇਂਦਰਾਂ ’ਚ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ