25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਪਟਿਆਲਾ ਦੇ ਆਈ.ਟੀ.ਆਈ. ਨਾਭਾ ਰੋਡ ਗਿਣਤੀ ਕੇਂਦਰ ਵਿਚ ਸਥਿਤੀ ਤਣਾਅਪੂਰਨ

ਪਟਿਆਲਾ, 17 ਦਸੰਬਰ (ਅਮਰਵੀਰ ਸਿੰਘ ਆਹਲੂਵਾਲੀਆ)-ਪਟਿਆਲਾ ਵਿਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀ ਗਿਣਤੀ ਅੱਜ ਵੱਖ-ਵੱਖ ਗਿਣਤੀ ਕੇਂਦਰਾਂ ਵਿਚ ਆਰੰਭ ਹੋਈ ਪ੍ਰੰਤੂ...

ਅਜੀਤ ਡੈਸਕ 17-12-2025

ਪਟਿਆਲਾ, 17 ਦਸੰਬਰ (ਅਮਰਵੀਰ ਸਿੰਘ ਆਹਲੂਵਾਲੀਆ)-ਪਟਿਆਲਾ ਵਿਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀ ਗਿਣਤੀ ਅੱਜ ਵੱਖ-ਵੱਖ ਗਿਣਤੀ ਕੇਂਦਰਾਂ ਵਿਚ ਆਰੰਭ ਹੋਈ ਪ੍ਰੰਤੂ ਆਈ.ਟੀ.ਆਈ. ਨਾਭਾ ਰੋਡ ਵਿਖੇ ਸਿਹਤ ਮੰਤਰੀ ਦੇ ਬੇਟੇ ਰਾਹੁਲ ਸੈਣੀ ਅਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਵਿਚ ਜਬਰਦਸਤ ਬਹਿਸ ਹੋਈ, ਜਿਸ ਤੋਂ ਬਾਅਦ ਮਾਹੌਲ ਮੌਕੇ ’ਤੇ ਤਣਾਅਪੂਰਨ ਹੋ ਗਿਆ। 

ਪਿਛਲੀ ਖ਼ਬਰ ਨਵਾਂਸ਼ਹਿਰ ਬੰਗਾ ਦੇ ਕੁਲਥਮ ਜੋਨ ਤੋਂ ‘ਆਪ’ ਦੇ ਰਵੀ ਕੁਮਾਰ 350 ਵੋਟਾਂ ਨਾਲ ਜੇਤੂ ਅਗਲੀ ਖ਼ਬਰ ਲੋਹੀਆਂ ’ਚ ਵੋਟਾਂ ਦੀ ਗਿਣਤੀ ਅੱਧਾ ਘੰਟਾ ਦੇਰੀ ਨਾਲ ਸ਼ੁਰੂ