24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਲੁਧਿਆਣਾ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀ ਗਿਣਤੀ ਸ਼ੁਰੂ

ਲੁਧਿਆਣਾ (ਰੂਪੇਸ਼ ਕੁਮਾਰ) - ਜ਼ਿਲ੍ਹਾ ਪ੍ਰੀਸ਼ਦ ਦੀਆਂ 25 ਸੀਟਾਂ ਅਤੇ ਬਲਾਕ ਸੰਮਤੀ ਦੀਆਂ 235 ਸੀਟਾਂ ਲਈ 885 ਉਮੀਦਵਾਰ ਦੇ ਕਿਸਮਤ ਦਾ ਅੱਜ ਹੋਵੇਗਾ ਫੈਸਲਾ। 1245275 ਵੋਟਰ ਵਿੱਚੋ 46 ਪ੍ਰਤੀਸ਼ਤ ਵੋਟਰਾਂ ਵੱਲੋਂ ਕੀਤੀ ਗਈ ਸੀ ਵੋਟਿੰਗ। ਲੁਧਿਆਣਾ ਜਿਲੇ 5 ਉਮੀਦਵਾਰ ਜਿੱਤੇ ਚੁੱਕੇ ਹਨ ਸਰਵ ਸੰਮਤੀ ਨਾਲ।

ਅਜੀਤ ਡੈਸਕ 17-12-2025

ਪਿਛਲੀ ਖ਼ਬਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਟਾਂਡਾ ਦੀ ਗਿਣਤੀ ਗੌਰਮੈਂਟ ਕਾਲਜ ਟਾਂਡਾ ਵਿਖੇ ਸ਼ੁਰੂ ਅਗਲੀ ਖ਼ਬਰ ਨਾਭਾ ’ਚ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਵੋਟਾਂ ਦੀ ਗਿਣਤੀ ਹੋਈ ਸ਼ੁਰੂ