24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਨਵਾਂਸ਼ਹਿਰ ’ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀ ਗਿਣਤੀ ਸ਼ੁਰੂ

ਨਵਾਂਸ਼ਹਿਰ, 17 ਦਸੰਬਰ( ਜਸਬੀਰ ਸਿੰਘ ਨੂਰਪੁਰ ਹਰਮਿੰਦਰ ਸਿੰਘ ਪਿੰਟੂ ) - ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀ ਨਵਾਂ ਸ਼ਹਿਰ ਦੇ ਆਰਕੇ ਆਰੀਆ ਕਾਲਜ ਅਤੇ ਬੰਗਾ ਦੀ ਗੁਰੂ ਨਾਨਕ...

ਅਜੀਤ ਡੈਸਕ 17-12-2025

ਨਵਾਂਸ਼ਹਿਰ, 17 ਦਸੰਬਰ( ਜਸਬੀਰ ਸਿੰਘ ਨੂਰਪੁਰ ਹਰਮਿੰਦਰ ਸਿੰਘ ਪਿੰਟੂ ) - ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀ ਨਵਾਂ ਸ਼ਹਿਰ ਦੇ ਆਰਕੇ ਆਰੀਆ ਕਾਲਜ ਅਤੇ ਬੰਗਾ ਦੀ ਗੁਰੂ ਨਾਨਕ ਕਾਲਜ ਵਿਖੇ ਗਿਣਤੀ ਸ਼ੁਰੂ ਹੋ ਗਈ ਹੈ। ਵੱਖ-ਵੱਖ ਉਮੀਦਵਾਰ ਗਿਣਤੀ ਕੇਂਦਰਾਂ ਚ ਪੁੱਜ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਿਣਤੀ ਕੇਂਦਰਾਂ ਚ ਸਖਤ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਗਏ ਹਨ।।

ਪਿਛਲੀ ਖ਼ਬਰ ਜੰਡਿਆਲਾ ਗੁਰੂ ’ਚ ਵੋਟਾਂ ਦੀ ਗਿਣਤੀ ਸ਼ੁਰੂ ਅਗਲੀ ਖ਼ਬਰ ਗੁਰੂ ਹਰ ਸਹਾਏ ਵਿਖੇ ਬਲਾਕ ਸੰਮਤੀ ਵੋਟਾਂ ਦੀ ਗਿਣਤੀ ਸ਼ੁਰੂ ‌