26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਪੁਤਿਨ ਦੇ ਦੌਰੇ ਤੋਂ ਪਹਿਲਾਂ ਦਿੱਲੀ ਦੇ ਰਸ਼ੀਅਨ ਹਾਊਸ ਵਲੋਂ ਫੋਟੋ ਪ੍ਰਦਰਸ਼ਨੀ ਆਯੋਜਿਤ

ਨਵੀਂ ਦਿੱਲੀ, 4 ਦਸੰਬਰ - ਨਵੀਂ ਦਿੱਲੀ ਸਥਿਤ ਰਸ਼ੀਅਨ ਹਾਊਸ ਨੇ ਵੀਰਵਾਰ ਨੂੰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਭਾਰਤ ਫੇਰੀ ਤੋਂ ਪਹਿਲਾਂ, ਰੂਸ ਦੀ ਸੰਘੀ ਫੌਜੀ-ਤਕਨੀਕੀ ਸਹਿਯੋਗ ਸੇਵਾ ਅਤੇ ਰਾਜ ਹਥਿਆਰ...

ਅਜੀਤ ਡੈਸਕ 04-12-2025

ਨਵੀਂ ਦਿੱਲੀ, 4 ਦਸੰਬਰ - ਨਵੀਂ ਦਿੱਲੀ ਸਥਿਤ ਰਸ਼ੀਅਨ ਹਾਊਸ ਨੇ ਵੀਰਵਾਰ ਨੂੰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਭਾਰਤ ਫੇਰੀ ਤੋਂ ਪਹਿਲਾਂ, ਰੂਸ ਦੀ ਸੰਘੀ ਫੌਜੀ-ਤਕਨੀਕੀ ਸਹਿਯੋਗ ਸੇਵਾ ਅਤੇ ਰਾਜ ਹਥਿਆਰ ਨਿਰਯਾਤਕ ਰੋਸੋਬੋਰੋਨੈਕਸਪੋਰਟ ਦੀ 25ਵੀਂ ਵਰ੍ਹੇਗੰਢ ਨੂੰ ਸਮਰਪਿਤ ਇਕ ਵਿਸ਼ਾਲ ਫੋਟੋ ਪ੍ਰਦਰਸ਼ਨੀ ਦਾ ਆਯੋਜਨ ਕੀਤਾ।
ਪ੍ਰਦਰਸ਼ਨੀ ਵਿਚ ਪਿਛਲੇ 25 ਸਾਲਾਂ ਵਿਚ ਭਾਰਤ ਦੇ ਪ੍ਰਧਾਨ ਮੰਤਰੀਆਂ, ਜਿਨ੍ਹਾਂ ਵਿਚ ਪ੍ਰਧਾਨ ਮੰਤਰੀ ਮੋਦੀ ਵੀ ਸ਼ਾਮਿਲ ਹਨ, ਨਾਲ ਵਲਾਦੀਮੀਰ ਪੁਤਿਨ ਦੀਆਂ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ, ਜੋ ਦੋਵਾਂ ਦੇਸ਼ਾਂ ਵਿਚਕਾਰ ਰੱਖਿਆ ਸਹਿਯੋਗ ਨੂੰ ਉਜਾਗਰ ਕਰਦੀਆਂ ਹਨ।

ਪਿਛਲੀ ਖ਼ਬਰ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵਲੋਂ ਹਵਾ ਪ੍ਰਦੂਸ਼ਣ ਦੇ ਮੁੱਦੇ 'ਤੇ ਸੰਸਦ ਕੰਪਲੈਕਸ ਵਿਚ ਪ੍ਰਦਰਸ਼ਨ ਅਗਲੀ ਖ਼ਬਰ "ਪੁਤਿਨ ਜੰਗ ਖ਼ਤਮ ਕਰਨਾ ਚਾਹੁੰਦੇ ਹਨ": ਯੂਕਰੇਨ ਸ਼ਾਂਤੀ ਯੋਜਨਾ 'ਤੇ ਅਮਰੀਕੀ ਵਫ਼ਦ ਦੀ ਰੂਸੀ ਰਾਸ਼ਟਰਪਤੀ ਨਾਲ ਮੁਲਾਕਾਤ '...