ਮਹਿਲ ਕਲਾਂ (ਬਰਨਾਲਾ), 5 ਨਵੰਬਰ (ਅਵਤਾਰ ਸਿੰਘ ਅਣਖੀ) - ਪਿਛਲੇ ਦਿਨੀਂ ਸ੍ਰੀਨਗਰ ਬੜਗਾਮ ਵਿਖੇ ਡਿਊਟੀ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਫ਼ੌਜੀ ਜਵਾਨ ਨਾਇਕ ਜਗਸੀਰ ਸਿੰਘ ਸੰਧੂ ਠੁੱਲੀਵਾਲ ਦਾ ਅੰਤਿਮ ਸੰਸਕਾਰ ਪੂਰੇ ਸਨਮਾਨ ਨਾਲ ਅੱਜ ਦੁਪਹਿਰ 12 ਵਜੇ ਉਨ੍ਹਾਂ ਦੇ ਜੱਦੀ ਪਿੰਡ ਠੁੱਲੀਵਾਲ (ਬਰਨਾਲਾ) ਵਿਖੇ ਕੀਤਾ ਜਾਵੇਗਾ।
ਤਾਜ਼ਾ ਖ਼ਬਰਾਂ
Free
ਨਾਇਕ ਜਗਸੀਰ ਸਿੰਘ ਠੁੱਲੀਵਾਲ ਦਾ ਅੰਤਿਮ ਸੰਸਕਾਰ ਅੱਜ 12 ਵਜੇ
ਮਹਿਲ ਕਲਾਂ (ਬਰਨਾਲਾ), 5 ਨਵੰਬਰ (ਅਵਤਾਰ ਸਿੰਘ ਅਣਖੀ) - ਪਿਛਲੇ ਦਿਨੀਂ ਸ੍ਰੀਨਗਰ ਬੜਗਾਮ ਵਿਖੇ ਡਿਊਟੀ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਫ਼ੌਜੀ ਜਵਾਨ ਨਾਇਕ ਜਗਸੀਰ ਸਿੰਘ ਸੰਧੂ ਠੁੱਲੀਵਾਲ ਦਾ ਅੰਤਿਮ ਸੰਸਕਾਰ...
ਅਜੀਤ ਡੈਸਕ
05-11-2025