24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਆਈ.ਸੀ.ਸੀ. ਵਲੋਂ ਮਹਿਲਾ ਵਿਸ਼ਵ ਕੱਪ 5 ਲਈ ਗੇਮ ਬਦਲਣ ਵਾਲਿਆਂ ਅਤੇ ਇਤਿਹਾਸ ਬਣਾਉਣ ਵਾਲਿਆਂ ਖਿਡਾਰਨਾਂ ਦੀ ਸੂਚੀ ਜਾਰੀ

ਮੁੰਬਈ, 5 ਨਵੰਬਰ - ਆਈ.ਸੀ.ਸੀ. ਨੇ ਮਹਿਲਾ ਵਿਸ਼ਵ ਕੱਪ 2025 ਲਈ ਗੇਮ ਬਦਲਣ ਵਾਲਿਆਂ ਅਤੇ ਇਤਿਹਾਸ ਬਣਾਉਣ ਵਾਲਿਆਂ ਖਿਡਾਰਨਾਂ ਦੀ ਸੂਚੀ ਜਾਰੀ ਕੀਤੀ। ਸਮ੍ਰਿਤੀ ਮੰਧਾਨਾ, ਜੇਮੀਮਾ ਰੌਡਰਿਗਜ਼ ਅਤੇ ਦੀਪਤੀ ਸ਼ਰਮਾ ਕ੍ਰਮਵਾਰ...

ਅਜੀਤ ਡੈਸਕ 05-11-2025

ਮੁੰਬਈ, 5 ਨਵੰਬਰ -  ਆਈ.ਸੀ.ਸੀ. ਨੇ ਮਹਿਲਾ ਵਿਸ਼ਵ ਕੱਪ 2025 ਲਈ ਗੇਮ ਬਦਲਣ ਵਾਲਿਆਂ ਅਤੇ ਇਤਿਹਾਸ ਬਣਾਉਣ ਵਾਲਿਆਂ ਖਿਡਾਰਨਾਂ ਦੀ ਸੂਚੀ ਜਾਰੀ ਕੀਤੀ। ਸਮ੍ਰਿਤੀ ਮੰਧਾਨਾ, ਜੇਮੀਮਾ ਰੌਡਰਿਗਜ਼ ਅਤੇ ਦੀਪਤੀ ਸ਼ਰਮਾ ਕ੍ਰਮਵਾਰ ਪਹਿਲੇ, ਤੀਜੇ ਅਤੇ ਛੇਵੇਂ ਸਥਾਨ 'ਤੇ ਹਨ।

ਪਿਛਲੀ ਖ਼ਬਰ ਜੰਮੂ-ਕਸ਼ਮੀਰ: ਕਿਸ਼ਤਵਾੜ ਦੇ ਛਤਰੂ ਇਲਾਕੇ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਅਗਲੀ ਖ਼ਬਰ ਸ੍ਰੀ ਨਨਕਾਣਾ ਸਾਹਿਬ ਦੇ ਮੇਨ ਬਾਜ਼ਾਰ ਵਿਚ ਵਿਛਾਇਆ ਜਾ ਰਿਹਾ ਹੈ ਕਰੀਬ ਦੋ ਕਿਲੋਮੀਟਰ ਲੰਬਾ ਰੈਡ ਕਾਰਪੈਟ