23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਪੰਜਾਬ ਦੇ ਨਾਮਵਰ ਕੱਵਾਲ ਕਰਾਮਤ ਫ਼ਕੀਰ ਦਾ 80 ਸਾਲ ਦੀ ਉਮਰ 'ਚ ਹੋਇਆ ਦਿਹਾਂਤ

ਮਲੇਰਕੋਟਲਾ, 4 ਨਵੰਬਰ (ਮੁਹੰਮਦ ਹਨੀਫ਼ ਥਿੰਦ) - ਪੰਜਾਬ ਦੇ ਨਾਮਵਰ ਕੱਵਾਲ ਜਨਾਬ ਕਰਾਮਤ ਫਕ਼ੀਰ ਵਾਸੀ ਨਹਿਰੂ ਮਾਰਕੀਟ ਮਲੇਰਕੋਟਲਾ ਦਾ ਅੱਜ ਦੇਰ ਰਾਤ 80 ਸਾਲ ਦੀ ਉਮਰ ਭੋਗਦਿਆਂ ਦਿਹਾਂਤ ...

ਅਜੀਤ ਡੈਸਕ 04-11-2025

ਮਲੇਰਕੋਟਲਾ, 4 ਨਵੰਬਰ (ਮੁਹੰਮਦ ਹਨੀਫ਼ ਥਿੰਦ) - ਪੰਜਾਬ ਦੇ ਨਾਮਵਰ ਕੱਵਾਲ ਜਨਾਬ ਕਰਾਮਤ ਫਕ਼ੀਰ ਵਾਸੀ ਨਹਿਰੂ ਮਾਰਕੀਟ ਮਲੇਰਕੋਟਲਾ ਦਾ ਅੱਜ ਦੇਰ ਰਾਤ 80 ਸਾਲ ਦੀ ਉਮਰ ਭੋਗਦਿਆਂ ਦਿਹਾਂਤ ਹੋਇਆ । ਉਨ੍ਹਾਂ ਦੇ ਦਿਹਾਂਤ 'ਤੇ ਸੰਗੀਤ ਜਗਤ, ਉਨ੍ਹਾਂ ਦੇ ਸਰੋਤਿਆਂ ਅਤੇ ਇਲਾਕੇ ਭਰ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ।

ਪਿਛਲੀ ਖ਼ਬਰ ਵਿਦੇਸ਼ ਮੰਤਰੀ ਸਾ'ਰ ਦੀ ਫੇਰੀ ਦੌਰਾਨ ਭਾਰਤ-ਇਜ਼ਰਾਈਲ ਵਪਾਰ, ਖੇਤੀਬਾੜੀ, ਤਕਨਾਲੋਜੀ 'ਤੇ ਸਹਿਯੋਗ 'ਤੇ ਕਰਨਗੇ ਚਰਚਾ ਅਗਲੀ ਖ਼ਬਰ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਆਏ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿਸਾਨਾਂ ਨੇ ਬਣਾਇਆ ਬੰਧਕ