24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਅਬਹੋਰ ਗਿੱਦੜਾਂਵਾਲੀ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, 2 ਦੀ ਮੌਤ

ਅਬੋਹਰ, 3 ਨਵੰਬਰ (ਸੰਦੀਪ ਸੋਖਲ ) - ਅਬੋਹਰ ਤੋਂ ਗੰਗਾਨਗਰ ਰੋਡ ਪਿੰਡ ਗਿੱਦੜਾਂਵਾਲੀ ਜਾਖੜ ਫਾਰਮ ਦੇ ਨੇੜੇ ਇਕ ਜ਼ਬਰਦਸਤ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ। ਇਹ ਹਾਦਸਾ ਇਕ ਝੋਨੇ ਦੀ ਪਰਾਲੀ ਲੱਦੀ ...

ਅਜੀਤ ਡੈਸਕ 03-11-2025

ਅਬੋਹਰ, 3 ਨਵੰਬਰ (ਸੰਦੀਪ ਸੋਖਲ ) - ਅਬੋਹਰ ਤੋਂ ਗੰਗਾਨਗਰ ਰੋਡ ਪਿੰਡ ਗਿੱਦੜਾਂਵਾਲੀ ਜਾਖੜ ਫਾਰਮ ਦੇ ਨੇੜੇ ਇਕ ਜ਼ਬਰਦਸਤ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ। ਇਹ ਹਾਦਸਾ ਇਕ ਝੋਨੇ ਦੀ ਪਰਾਲੀ ਲੱਦੀ ਹੋਈ ਟਰੈਕਟਰ ਟਰਾਲੀ ਅਤੇ ਬਾਈਕ ਦੇ ਵਿਚਕਾਰ ਟੱਕਰ ਹੋਈ ਹੈ। ਇਸ ਹਾਦਸੇ 'ਚ 2 ਦੀ ਮੌਤ ਦੱਸੀ ਜਾ ਰਹੀ ਹੈ , ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। 108 ਐਬੂਲੈਂਸ ਨੂੰ ਫੋਨ ਕੀਤਾ ਗਿਆ ਸੀ 108 ਐਬੂਲੈਂਸ ਕਰੀਬ 55 ਮਿੰਟ ਬਾਅਦ ਪਹੁੰਚੀ ਉਸ ਸਮੇਂ ਤੱਕ ਦੋਵਾਂ ਬਾਈਕ ਸਵਾਰਾਂ ਦੀ ਮੌਤ ਹੋ ਚੁੱਕੀ ਸੀ।

ਪਿਛਲੀ ਖ਼ਬਰ ਮਨੀ ਲਾਂਡ੍ਰਿੰਗ ਮਾਮਲੇ ’ਚ ਈ.ਡੀ. ਦੀ ਵੱਡੀ ਕਾਰਵਾਈ, ਅਨਿਲ ਅੰਬਾਨੀ ਦੀਆਂ 7500 ਕਰੋੜ ਦੀਆਂ ਜਾਇਦਾਦਾਂ ਜ਼ਬਤ ਅਗਲੀ ਖ਼ਬਰ ਨੇਪਾਲ ਦੇ ਦੋਲਖਾ ਜ਼ਿਲ੍ਹੇ ਵਿਚ ਬਰਫ਼ ਖਿਸਕਣ ਵਿਚ ਪੰਜ ਵਿਦੇਸ਼ੀ ਪਰਬਤਾਰੋਹੀਆਂ ਸਮੇਤ ਘੱਟੋ-ਘੱਟ ਸੱਤ ਪਰਬਤਾਰੋਹੀਆਂ ਦੀ...